Filter (Advanced Search)
Video

Video is not available... Embedded is previous playlist.

Details

ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ ਸ੍ਰੀ ਮੁਕਤਸਰ ਸਾਹਿਬ 1964 ਈ. ਵਿਚ ਪ੍ਰਾਇਮਰੀ ਸਕੂਲ ਵੱਜੋਂ ਸਥਾਪਿਤ ਹੋਇਆ ਸੀ ਜੋ ਕਿ 2001 ਈ. ਵਿਚ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ  ਗਿਆ. 2001 ਤੋਂ ਲੈ ਕੇ ਹੁਣ ਤਕ ਇਸ ਸਕੂਲ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ।  ਅਕਾਦਮਿਕ ਖੇਤਰ ਤੋਂ ਲੈ ਕੇ ਖੇਡਾਂ, ਸਭਿਆਚਾਰਕ ਗਤੀਵਿਧੀਆਂ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿਚ ਇਸ ਸਕੂਲ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ.

<!DOCTYPE html>
<html>
<head>
<title>HTML blockquote</title>
</head>
<body>

<p>ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ:</p>

<blockquote cite="https://www.gssskhokhar.com/about-us/">
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ ਸ੍ਰੀ ਮੁਕਤਸਰ ਸਾਹਿਬ 1964 ਈ. ਵਿਚ ਪ੍ਰਾਇਮਰੀ ਸਕੂਲ ਵੱਜੋਂ ਸਥਾਪਿਤ ਹੋਇਆ ਸੀ ਜੋ ਕਿ 2001 ਈ. ਵਿਚ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ&nbsp; ਗਿਆ. 2001 ਤੋਂ ਲੈ ਕੇ ਹੁਣ ਤਕ ਇਸ ਸਕੂਲ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ।&nbsp; ਅਕਾਦਮਿਕ ਖੇਤਰ ਤੋਂ ਲੈ ਕੇ ਖੇਡਾਂ, ਸਭਿਆਚਾਰਕ ਗਤੀਵਿਧੀਆਂ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿਚ ਇਸ ਸਕੂਲ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ.
</blockquote>

</body>
</html>



Ad
Added to Favorite
Removed from Favorite