NON-BOARD RESULT - Check Your Results Here Help


Result Annual March 2025-26 Coming Soon

ਆਪ ਜੀ ਨੂੰ ਬੜੇ ਅਦਬ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਸਭ ਦੇ ਵੱਲੋਂ ਮਿਲੇ ਭਰਪੂਰ ਸਹਿਯੋਗ ਅਤੇ ਹੁੰਗਾਰੇ ਸਦਕਾ ਜਿਸ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ, ਪੰਜਾਬ ਵੱਲੋਂ ਹਰ ਸਾਲ ਕੇਵਲ ਬੋਰਡ Classes (8th, 10th & 12th) ਦੇ Results Online Declare ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ (ਸ੍ਰੀ ਮੁਕਤਸਰ ਸਾਹਿਬ) ਸਿਰਫ Non-Board Classes ਦੇ Results ਨੂੰ Online declare ਕਰ ਰਿਹਾ ਹੈ। ਇਸ ਕਾਰਜ ਨੂੰ ਆਪ ਜੀ ਵੱਲੋਂ ਮਿਲੀ ਸ਼ਲਾਘਾ ਲਈ ਮੈਂ ਆਪ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ । ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਹੁਣ ਸ.ਸ.ਸ.ਸ, ਖੋਖਰ ਸਕੂਲ ਵਾਂਗ ਤੁਸੀਂ ਵੀ ਆਪਣੇ ਸਕੂਲ ਦੀਆਂ ਕੇਵਲ Non-Board Classes ਦੇ Results ਨੂੰ Online declare ਕਰ ਸਕਦੇ ਹੋ। ਇਹ ਸੁਵਿਧਾ ਹੁਣ ਪ੍ਰਾਇਮਰੀ ਕਲਾਸਾਂ (1st, 2nd, 3rd & 4th) ਦੇ ਨਤੀਜੇ ਲਈ ਵੀ ਉਪਲੱਬਧ ਹੈ । Result Management System is a user friendly end to end software with a unique focus on creating rich and beautiful School Results of Board & Non-Board Classes. You can avail of this opportunity and can have a wonderful experience of doing something new to your school.



9th & 11th Supplementary Result, April 2024-25 Avaible

9th ਅਤੇ 11th Class ਦੇ ਜਿਹਨਾਂ Students ਦੀ Session 2024-25 ਦੌਰਾਨ ਕੰਪਾਰਟਮੈਂਟ ਆਈ ਸੀ ਉਹ ਆਪਣਾ Supplementary ਦਾ Result ਉਪਰ ਦਿੱਤੇ link ਤੇ ਕਲਿੱਕ ਕਰਕੇ ਵੇਖ ਸਕਦੇ ਹਨ।

ਦੌਰਾਨ ਕੰਪਾਰਟਮੈਂਟ ਆਈ ਸੀ ਉਹ ਆਪਣਾ Supplementary ਦਾ Result ਉਪਰ ਦਿੱਤੇ link ਤੇ ਕਲਿੱਕ ਕਰਕੇ ਵੇਖ ਸਕਦੇ ਹਨ।



Result Annual March 2024-25 Available

ਆਪ ਜੀ ਨੂੰ ਬੜੇ ਅਦਬ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਸਭ ਦੇ ਵੱਲੋਂ ਮਿਲੇ ਭਰਪੂਰ ਸਹਿਯੋਗ ਅਤੇ ਹੁੰਗਾਰੇ ਸਦਕਾ ਜਿਸ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ, ਪੰਜਾਬ ਵੱਲੋਂ ਹਰ ਸਾਲ ਕੇਵਲ ਬੋਰਡ Classes (8th, 10th & 12th) ਦੇ Results Online Declare ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ (ਸ੍ਰੀ ਮੁਕਤਸਰ ਸਾਹਿਬ) ਸਿਰਫ Non-Board Classes ਦੇ Results ਨੂੰ Online declare ਕਰ ਰਿਹਾ ਹੈ। ਇਸ ਕਾਰਜ ਨੂੰ ਆਪ ਜੀ ਵੱਲੋਂ ਮਿਲੀ ਸ਼ਲਾਘਾ ਲਈ ਮੈਂ ਆਪ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ । ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਹੁਣ ਸ.ਸ.ਸ.ਸ, ਖੋਖਰ ਸਕੂਲ ਵਾਂਗ ਤੁਸੀਂ ਵੀ ਆਪਣੇ ਸਕੂਲ ਦੀਆਂ ਕੇਵਲ Non-Board Classes ਦੇ Results ਨੂੰ Online declare ਕਰ ਸਕਦੇ ਹੋ। ਇਹ ਸੁਵਿਧਾ ਹੁਣ ਪ੍ਰਾਇਮਰੀ ਕਲਾਸਾਂ (1st, 2nd, 3rd & 4th) ਦੇ ਨਤੀਜੇ ਲਈ ਵੀ ਉਪਲੱਬਧ ਹੈ । ONLINE RESULT BULLETIN-CUM-DMC 3.0 is a user friendly end to end software with a unique focus on creating rich and beautiful School Results of Non-Board Classes. You can avail of this opportunity and can have a wonderful experience of doing something new to your school.



9th & 11th Supplementary Result, April 2023-24 Available

9th ਅਤੇ 11th Class ਦੇ ਜਿਹਨਾਂ Students ਦੀ Session 2023-24 ਦੌਰਾਨ ਕੰਪਾਰਟਮੈਂਟ ਆਈ ਸੀ ਉਹ ਆਪਣਾ Supplementary ਦਾ Result ਉਪਰ ਦਿੱਤੇ link ਤੇ ਕਲਿੱਕ ਕਰਕੇ ਵੇਖ ਸਕਦੇ ਹਨ।

ਦੌਰਾਨ ਕੰਪਾਰਟਮੈਂਟ ਆਈ ਸੀ ਉਹ ਆਪਣਾ Supplementary ਦਾ Result ਉਪਰ ਦਿੱਤੇ link ਤੇ ਕਲਿੱਕ ਕਰਕੇ ਵੇਖ ਸਕਦੇ ਹਨ।



Result Annual March 2023-24 Available

6th, 7th, 9th & 11th (All Streams) ਆਪ ਜੀ ਨੂੰ ਜਾਣ ਕੇ ਬੇਹੱਦ ਖੁਸ਼ੀ ਹੋਵੇਗੀ, ਕਿ ਜਿਸ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ, ਪੰਜਾਬ ਵੱਲੋਂ ਹਰ ਸਾਲ ਕੇਵਲ ਬੋਰਡ Classes (8th, 10th & 12th) ਦੇ Results Online Declare ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਪਿਛਲੇ ਲੱਗਭਗ 4 ਸਾਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ ਸਿਰਫ Non-Board Classes ਦੇ Results ਨੂੰ Online declare ਕਰ ਰਿਹਾ ਹੈ। ਪ੍ਰੰਤੂ ਹੁਣ ਸ.ਸ.ਸ.ਸ, ਖੋਖਰ ਸਕੂਲ ਵਾਂਗ ਤੁਸੀਂ ਵੀ ਆਪਣੇ ਸਕੂਲ ਦੀਆਂ ਕੇਵਲ Non-Board Classes ਦੇ Results ਨੂੰ Online declare ਕਰ ਸਕਦੇ ਹੋ। Next Session ਤੋਂ ਪ੍ਰਾਇਮਰੀ ਸਕੂਲਾਂ ਲਈ ਵੀ Portal available ਹੋਵੇਗਾ।