HTML ਫਾਰਮ ਯੂਜ਼ਰ ਅਤੇ ਵੈੱਬਸਾਈਟ ਅੰਤਰਕਿਰਿਆ (Interactivity) ਲਈ ਵਰਤੇ ਜਾਂਦੇ ਹਨ। ਇਹ ਫਾਰਮ ਆਮ ਵਰਤੇ ਜਾਣ ਵਾਲੇ ਫਾਰਮਾਂ ਵਰਗੇ ਹੀ ਹੁੰਦੇ ਹਨ। ਇਹਨਾਂ ਦੀ ਵਰਤੋਂ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ, ਜਿਵੇਂ ਕਿ - ਰਜਿਸਟ੍ਰੇਸ਼ਨ ਜਾਣਕਾਰੀ: ਨਾਮ, ਈਮੇਲ ਪਤਾ, ਕ੍ਰੈਡਿਟ ਕਾਰਡ, ਆਦਿ। ਇੱਕ ਫਾਰਮ ਯੂਜ਼ਰ ਤੋਂ ਇਨਪੁਟ ਪ੍ਰਾਪਤ ਕਰਦਾ ਹੈ। ਫਿਰ ਇਸ ਇਨਪੁਟ ਨੂੰ ਵੈੱਬ-ਸਰਵਰ 'ਤੇ ਪੋਸਟ/ਸਬਮਿਟ ਕੀਤਾ ਜਾ ਸਕਦਾ ਹੈ। ਵੈੱਬ-ਸਰਵਰ ਉਪਰ ਸਰਵਰ-ਸਾਈਡ ਪ੍ਰੋਗਰਾਮ (ASP ਜਾਂ PHP ਆਦਿ) ਫਾਰਮ ਵਿੱਚ ਭਰੇ ਡਾਟਾ ਉੱਪਰ ਕੰਮ ਕਰਦੇ ਹਨ ਅਤੇ ਉਸਨੂੰ ਡੇਟਾਬੇਸ ਵਿੱਚ ਸਟੋਰ ਕਰ ਦਿੰਦੇ ਹਨ।
If you click the "Submit" button, the form-data will be sent to a page called "/action_page.php".
Live Demo & Try it yourself!