Language : HTML -
The HyperText Markup Language or HTML is the standard markup language for documents designed to be displayed in a web browser. It defines the meaning and structure of web content. It is often assisted by technologies such as Cascading Style Sheets and scripting languages such as JavaScript.
ਅਸੀਂ ਹੇਠਾਂ ਦਿੱਤੇ ਦੇ ਐਟਰੀਬਿਊਟਸ ਵਿੱਚ ਕਿਸੇ ਇੱਕ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਟੇਬਲ ਦਾ ਬੈਕਗ੍ਰਾਊਂਡ ਕਰ ਸਕਦੇ ਹਾਂ:
• Bgcolor: ਇਹ ਐਟਰੀਬਿਊਟ ਪੂਰੇ ਟੇਬਲ ਲਈ ਬੈਕਗ੍ਰਾਊਂਡ ਦਾ ਰੰਗ ਬਦਲਣ ਲਈ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਕਿਸੇ ਵਿਸ਼ੇਸ਼ ਟੇਬਲ ਰੇਅ ਜਾਂ ਟੇਬਲ ਸੈੱਲ ਦਾ ਰੰਗ ਬਦਲਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਐਟਰੀਬਿਊਟ ਦਾ ਮੁੱਲ ਰੰਗ ਦੇ ਨਾਮ (Color Name) ਜਾਂ ਹੋਕਸਾਡੈਸੀਮਲ ਕੋਡ (Hexadecimal Color Code) ਵਜੋਂ ਸੈੱਟ ਕੀਤਾ ਜਾ ਸਕਦਾ ਹੈ।
ਉਦਾਹਰਣ ਲਈ: <table bgcolor="pink">.......</table>
• Background: ਇਹ ਐਟਰੀਬਿਊਟ ਪੂਰੇ ਟੇਬਲ ਲਈ ਜਾਂ ਸਿਰਫ ਸੈੱਲ ਲਈ ਬੈਕਗ੍ਰਾਊਂਡ ਤਸਵੀਰ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਐਟਰੀਬਿਊਟ ਦਾ ਮੁੱਲ ਫਾਈਲ ਐਕਸਟੈਂਸ਼ਨ ਸਮੇਤ ਤਸਵੀਰ ਦਾ URL (ਲੋਕੇਸ਼ਨ ਐਡਰੈੱਸ) ਹੁੰਦਾ ਹੈ। ਉਦਾਹਰਣ ਲਈ: <table background="back.jpg">.......</table>
ਇਹਨਾਂ ਐਟਰੀਬਿਊਟਸ ਨੂੰ HTML5 ਵਿੱਚ ਸਟਾਈਲ ਸੀਟਾਂ ਦੀ ਵੱਧ ਰਹੀ ਵਰਤੋਂ ਤਰਜੀਹ ਨਹੀਂ (deprecate) ਦਿਤੀ ਜਾਂਦੀ ਹੈ।
<!DOCTYPE html>
<html>
<head>
<title>Setting Table Background</title>
</head>
<body>
<h2>Setting Table Background</h2>
<table width="80%" border="1" background="/media/images/cat.jpg">
<caption>Student Information</caption>
<tr>
<th>#</th>
<th>Name of Student</th>
<th>Class</th>
</tr>
<tr>
<td>1.</td>
<td>Taranpreet Singh</td>
<td>6th</td>
</tr>
<tr>
<td>2.</td>
<td>Mehakpreet Kaur</td>
<td>7th</td>
</tr>
<tr>
<td>3.</td>
<td>Veerpal Kaur</td>
<td>8th</td>
</tr>
<tr>
<td>4.</td>
<td>Jasmeen</td>
<td>9th</td>
</tr>
<tr bgcolor="yellow">
<td>5.</td>
<td>Sonia</td>
<td>10th</td>
</tr>
<tr>
<td>6.</td>
<td>Jaskaran Singh</td>
<td>11th</td>
</tr>
<tr bgcolor="pink">
<td>7.</td>
<td>Arshdeep Kaur</td>
<td>12th</td>
</tr>
</table>
</body>
</html>