my dear friend Bintu Chaudhary you have done stupendous job in the field of IT. I always follow your work. i always taking your help in my daily professional life we spent lots of time together. I always see your interest and passion in this field than I feel proud of ur. Your website and your efforts so admiring me and helping my students in their studies. i hope ur efforts helping the building of our nation and future of students i always pray to god for ur success .god bless you dear
ਮੇਰੇ ਪਿਆਰੇ ਮਿੱਤਰ ਸ੍ਰੀ ਬਿੰਟੂ ਚੌਧਰੀ ਮਿਹਨਤੀ ਹਨ, ਉਨ੍ਹਾਂ ਨੇ ਕੰਪਿਊਟਰ ਹਾਰਡਵੇਅਰ, ਸਾਫਟਵੇਅਰ ਅਤੇ ਏ.ਆਈ. ਬਾਰੇ ਡੂੰਘੀ ਜਾਣਕਾਰੀ ਹੈ, ਉਹ ਵੈੱਬ ਡਿਜ਼ਾਈਨਰ ਅਤੇ ਸੌਫਟਵੇਅਰ ਵਿੱਚ ਵਧੇਰੇ ਮਾਹਰ ਹਨ, ਮੈਂ ਉਸਦੀ ਨਵੀਂ ਲਾਂਚ ਕੀਤੀ ਇੱਕ ਨਵੀਂ ਵੈੱਬ ਸਾਈਟ ਦੀ ਪ੍ਰਸ਼ੰਸਾ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਉਹ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰੇਗਾ
ਆਧੁਨਿਕ ਯੁੱਗ ਕੰਪਿਊਟਰ ਦਾ ਯੁੱਗ ਹੈ। ਇਸ ਸਮੇਂ ਵਿਦਿਆਰਥੀਆਂ ਨੂੰ ਕੰਪਿਊਟਰ ਦੀਆਂ ਨਵੀਆਂ ਤਕਨੀਕਾਂ ਨਾਲ ਜੋੜ ਕੇ ਉਨ੍ਹਾਂ ਨੂੰ ਕੰਪਿਊਟਰ ਸਾਇੰਸ ਦੀ ਸਿੱਖਿਆ ਦੇਣਾ ਇੱਕ ਸੁਹਿਰਦ ਅਧਿਆਪਕ ਦਾ ਕੰਮ ਹੈ। ਤੁਸੀਂ ਇਹ ਕੰਮ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕਰ ਰਹੇ ਹੋ ਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾ ਰਹੇ ਹੋ ਸਾਨੂੰ ਤੁਹਾਡੇ ਇਸ ਕੰਮ ਤੇ ਮਾਣ ਹੈ।
ਸਾਡੇ ਵੀਰ Bintu Chaudhary ਕੰਪਿਊਟਰ ਫੈਕਲਟੀ ਨੇ ਬਹੁਤ ਸਾਲਾਂ ਦੀ ਮਿਹਨਤ ਸਦਕਾ ਇਸ ਵੈਬਸਾਈਟ ਰਾਹੀਂ ਵਿਦਿਆਰਥੀਆਂ ਲਈ ਕੰਪਿਊਟਰ ਵਿਸ਼ੇ ਦੀਆਂ ਐਕਟੀਵਿਟੀਆਂ ਤਿਆਰ ਕੀਤਿਆਂ ਹਨ। ਜੋ ਕਿ ਬੱਚਿਆਂ ਲਈ ਬਹੁਤ ਲਾਭਦਾਇਕ ਹੋ ਰਹਈਆ ਹਨ।