Html Headings Tags in Punjabi | Heading | HTML Tutorials | CSPunjab.Com

CSPunjab

Title : HTML Headings tags

Language : HTML - The HyperText Markup Language or HTML is the standard markup language for documents designed to be displayed in a web browser. It defines the meaning and structure of web content. It is often assisted by technologies such as Cascading Style Sheets and scripting languages such as JavaScript.

ਯੂਜ਼ਰ ਅਕਸਰ ਵੈੱਬ ਪੇਜ਼ਾਂ ਨੂੰ ਉਹਨਾਂ ਦੇ ਮੁੱਖ ਹੈਡਿੰਗਜ਼ ਅਨੁਸਾਰ ਦੇਖਦੇ ਹਨ। ਡਾਕੂਮੈਂਟ ਦਾ ਢਾਂਚਾ ਦਿਖਾਉਣ ਲਈ ਹੈਡਿੰਗਜ਼ ਦੀ ਵਰਤੋਂ ਕਰਨਾ ਵਧੀਆ ਰਹਿੰਦਾ ਹੈ। HTML ਵਿੱਚ ਸਿਰਲੇਖਾਂ (Heading) ਦੇ 6 ਲੈਵਲ ਹੁੰਦੇ ਹਨ। HTML ਵਿੱਚ ਹੈਡਿੰਗਜ਼ ਨੂੰ <h1> ਤੋਂ </h1> ਟੈਗਜ਼ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। <h1> ਟੈਗ ਦੀ ਵਰਤੋਂ ਮੁੱਖ ਹੈਡਿੰਗ ਨੂੰ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ, ਮੁੱਖ ਹੈਡਿੰਗ ਤੋਂ ਘੱਟ ਮਹੱਤਵਪੂਰਣ ਹੈਡਿੰਗ ਲਈ <h2> ਟੈਗ, ਹੋਰ ਘੱਟ ਮਹੱਤਵਪੂਰਣ  ਹੈਡਿੰਗ ਲਈ <h3> ਟੈਗ, ਅਤੇ ਇਸੇ ਤਰ੍ਹਾਂ ਹੋਰ ਛੋਟੇ ਲੈਵਲ ਦੇ ਹੈਡਿੰਗਜ਼ ਲਈ <h6> ਤੱਕ ਦੇ ਹੈਡਿੰਗ ਲੈਵਲ ਟੈਗ ਵਰਤੇ ਜਾ ਸਕਦੇ ਹਨ।

ਜਦੋਂ ਅਸੀਂ ਟੈਕਸਟ ਨੂੰ ਹੈਡਿੰਗ ਟੈਗਜ਼ <hl> <hl> ਦੇ ਅੰਦਰ ਰੱਖਦੇ ਹਾਂ ਤਾਂ ਇਹ ਬ੍ਰਾਊਜ਼ਰ ਵਿੱਚ ਬੋਲਡ ਫਾਰਮੇਟ ਵਿੱਚ ਪ੍ਰਦਰਸ਼ਿਤ ਹੁੰਦਾ ਹੈ, ਅਤੇ ਟੈਕਸਟ ਦਾ ਆਕਾਰ ਹੈਡਿੰਗ ਦੇ ਲੈਵਲ ਉੱਪਰ ਨਿਰਭਰ ਕਰਦਾ ਹੈ।

ਇਹਨਾਂ ਹੈਡਿੰਗਜ਼ ਦੀ ਅਲਾਈਨਮੈਂਟ ਮੂਲ ਰੂਪ ਵਿੱਚ (By default) ਖੱਬੇ ਪਾਸੇ ਵੱਲ ਹੁੰਦੀ ਹੈ। ਜੇ ਅਸੀਂ ਇਨ੍ਹਾਂ ਹੈਡਿੰਗਜ਼ ਦੀ ਅਲਾਈਨਮੈਂਟ ਨੂੰ ਬਦਲਣਾ ਚਾਹੁੰਦੇ ਹਾਂ, ਭਾਵ ਸੱਜੇ ਵੱਲ (right), ਸੈਂਟਰ ਵਿੱਚ (center) ਜਾਂ ਖੱਬੇ ਵੱਲ ਅਲਾਈਨਮੈਂਟ ਸੈੱਟ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਸਦੇ align ਐਟਰੀਬਿਊਟ ਦੀ ਵਰਤੋਂ ਕਰਨੀ ਪਵੇਗੀ। ਹੇਠਾਂ ਦਿੱਤੀ ਉਦਾਹਰਣ ਹੈਡਿੰਗ ਟੈਗ ਦੀ ਵਰਤੋਂ ਨੂੰ ਦਰਸਾ ਰਹੀ ਹੈ:

HTML headings are titles or subtitles that you want to display on a webpage.

Example

Heading 1

Heading 2

Heading 3

Heading 4

Heading 5
Heading 6

 

HTML Headings

HTML headings are defined with the <h1> to <h6> tags.

<h1> defines the most important heading. <h6> defines the least important heading.

Example

<h1>Heading 1</h1>
<h2>Heading 2</h2>
<h3>Heading 3</h3>
<h4>Heading 4</h4>
<h5>Heading 5</h5>
<h6>Heading 6</h6>

<!DOCTYPE html>
<html>
<head>
<title>Heading Tags</title>
</head>
<body>
Heading Level Tags/ਹੈਡਿੰਗ ਲੈਵਲ ਟੈਗਜ਼ 
<HR>
<h1>Heading Tag-1</h1>
<h2 align="right">Heading Tag-2</h1>
<h3 align="center">Heading Tag-3</h1>
<h4 align="left">Heading Tag-4</h1>
<h5 align="right">Heading Tag-5</h1>
<h6>Heading Tag-6</h1>
</body>
</html>

Admin

Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

When there's a task that can be done manually in 10 minutes but you find a way to automate it in 10 days. I'm gonna do what's called a Programmer move.