Language : HTML -
The HyperText Markup Language or HTML is the standard markup language for documents designed to be displayed in a web browser. It defines the meaning and structure of web content. It is often assisted by technologies such as Cascading Style Sheets and scripting languages such as JavaScript.
ਵੈੱਬ ਪੇਜ਼ ਬਣਾਉਣ ਲਈ ਹੇਠ ਦਿੱਤੇ ਸਟੈਂਪਾ ਦੀ ਵਰਤੋਂ ਕਰੋ:
1. ਕੋਈਂ ਵੀ ਟੈਕਸਟ ਐਡੀਟਰ, ਜਿਵੇਂ Notepad, Notepad++ ਆਦਿ open ਕਰੋ।
2. ਜੇਕਰ ਅਸੀਂ Notepad++ ਦੀ ਵਰਤੋਂ ਕਰ ਰਹੇ ਹਾਂ ਤਾਂ ਨਵੀਂ ਫਾਈਲ ਬਣਾਉਣ ਲਈ File -> New ਉਪਰ ਕਲਿੱਕ ਕਰੋ ਜਾ ਸ਼ਾਰਟਕੱਟ Ctrl+N ਦੀ ਵਰਤੋਂ ਕਰੋ।
3. ਹੁਣ ਹੇਠਾਂ ਦਿੱਤੇ ਸਾਧਾਰਨ HTML ਪ੍ਰੋਗਰਾਮ ਦੀ ਉਦਾਹਰਣ ਅਨੁਸਾਰ ਕੋਡ ਟਾਈਪ ਕਰੋ।
4. HTML ਕੋਡ ਟਾਈਪ ਕਰਨ ਤੋਂ ਬਾਅਦ ਹੁਣ ਇਸ ਨੂੰ File -> Save ਆਪਸ਼ਨ ਜਾ ਸ਼ਾਰਟਕੱਟ ਕੀਅ Ctrl+S ਦੀ ਮਦਦ ਨਾਲ save ਕਰੋ। ਫਾਇਲ ਨੂੰ save ਕਰਦੇ ਸਮੇਂ ਇਸਦੇ ਨਾਂ ਨਾਲ HTML ਦੀ extension .html ਟਾਈਪ ਕਰਨਾ ਨਾ ਭੁੱਲੋ, ਜਿਵੇਂ ਕਿ: filename.html ਉਦਾਹਰਣ ਲਈ : index.html
ਜਾਂ Try Demo ਤੇ ਕਲਿੱਕ ਕਰਕੇ Online HTML Editor ਦੀ ਵਰਤੋਂ ਕਰਕੇ Online ਹੀ Coding ਕਰੋ।
HTML Documents
All HTML documents must start with a document type declaration: <!DOCTYPE html>.
The HTML document itself begins with <html> and ends with </html>.
The visible part of the HTML document is between <body> and </body>.
<!DOCTYPE html>
<html>
<head>
<title>Example Page</title>
</head>
<body>
<h1>Introduction to HTML</h1>
<p>HTML stands for Hypertext Markup Language</p>
<p>HTML ਦਾ ਅਰਥ ਹੈ ਹਾਈਪਰਟੈਕਸਟ ਮਾਰਕਅੱਪ ਲੈਂਗੂਏਜ</p>
</body>
</html>