7th (ਕੰਪਿਊਟਰ ਸਾਇੰਸ/Computer Science) - 2026-27

ਪਾਠ-1/Chapter-1
ਵਿੰਡੌਜ਼ ਐਕਸਪਲੋਰਰ /Window Explorer





Q-1.
ਵਿੰਡੋਜ ਐਕਸਪਲੋਰਰ ਦੇ ਦੋ ਪੈਨ ਹੁੰਦੇ ਹਨ। ਇਹ ਹਨ ............... ਅਤੇ ................
Window Explorer has two panes. These are.......... and ............
Q-1. Objective  

1) ਪਹਿਲਾ, ਦੂਜਾ /First, Second
2) ਖੱਬਾ, ਸੱਜਾ /Left, Right
3) ਟਾਪ , ਬੋਟਮ /Top, Bottom
4) ਫਾਈਲ, ਫੋਲਡਰ /File, Folder

Ans.) ਖੱਬਾ, ਸੱਜਾ /Left, Right

Q-2.
ਡਿਲੀਟ ਕੀਤੀਆਂ ਫਾਈਲਾਂ ...................... ਵਿਚ ਚਲੀਆਂ ਜਾਂਦੀਆਂ ਹਨ।
Deleted files go to ......................
Q-2. Objective  

1) ਰੀਸਾਈਕਲ ਬਿਨ /Recyle Bin
2) ਮਾਈ ਕੰਪਿਊਟਰ /My Computer
3) ਮਾਈ ਨੈੱਟਵਰਕ /My Network
4) ਮਾਈ ਡਾਕੂਮੈਂਟਸ /My Documents

Ans.) ਰੀਸਾਈਕਲ ਬਿਨ /Recyle Bin

Q-3.
................... ਵਿਊ ਫਾਈਲ ਦਾ ਆਕਾਰ, ਕਿਸਮ ਅਤੇ ਸੁਧਾਈ ਦੀ ਮਿਤੀ ਦੱਸਦਾ ਹੈ।
......... view tells about size, type and date of modified of a file.
Q-3. Objective  

1) ਡਿਟੈਲਸ /Details
2) ਟਾਲੇਸ /Tiles
3) ਲਿਸਟ /List
4) ਕੰਟੇੰਟ /Content

Ans.) ਕੰਟੇੰਟ /Content

Q-4.
............... ਆਪਸ਼ਨ ਦੀ ਵਰਤੋਂ ਫਾਈਲਾਂ ਅਤੇ ਫੋਲਡਰਾ ਨੂੰ ਲੱਭਣ ਲਈ ਕੀਤੀ ਜਾਂਦੀ ਹੈ।
............ option is used to search files and folders.
Q-4. Objective  

1) ਫਾਈਲ /File
2) ਸਿਲੈਕਟ/Select
3) ਸਰਚ /Search
4) ਡਿਲੀਟ /Delete

Ans.) ਸਰਚ /Search

Q-5.
ਕੈਲਕੁਲੇਟਰ ਨੂੰ ਰਨ ਬਾਕਸ ਵਿਚ ............... ਟਾਈਪ ਕਰਕੇ ਖੋਲਿਆ ਜਾਂਦਾ ਹੈ।
Calculator can be opened by typing ........... in the run box.
Q-5. Objective  

1) /Calc
2) /Cmd
3) /Both of the Above
4) /None of these

Ans.) /Calc

Q-6.
ਐਕਸਪਲੋਰਰ ਦੀ ਵਰਤੋਂ ਫਾਈਲਾਂ ਦਾ ਪ੍ਰਬੰਧ ਕਰਨ ਲਈ ਕੀਤੀ ਜਾਂਦੀ ਹੈ।
Windows Explorer is used for management of files.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-7.
ਇਕ ਫਾਈਲ ਵਿਚ ਕਈ ਫਾਈਲਾਂ ਅਤੇ ਫੋਲਡਰ ਹੋ ਸਕਦੇ ਹਨ.
A file may contain many files and folders.
Q-2. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-8.
ਐਕਸਪਲੋਰਰ ਖੋਲਣ ਦੀ ਤਰੀਕਾ <BR> ਸਟਾਰਟ -> ਪ੍ਰੋਗ੍ਰਾਮਜ -> ਐਕਸੈਸਰੀਜ਼ -> ਵਿੰਡੋਜ਼ ਐਕਸਪਲੋਰਰ
A method of opening windows explorer is : <BR> Press windows key+R-> <B>Type Explorer in Run Box.</B>
Q-3. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-9.
ਐਕਸਪਲੋਰਰ ਇਕ ਆਪਰੈਟਿੰਗ ਸਿਸਟਮ ਹੈ।
Window Explorer is an Operating System.
Q-4. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-10.
ਕੱਟ ਕੀਤੀ ਫਾਈਲ ਆਪਣੀ ਪੁਰਾਣੀ ਥਾਂ ਤੋਂ ਹਟ ਕੇ ਨਵੀ ਥਾਂ ਉਤੇ ਚਲੀ ਜਾਂਦੀ ਹੈ।
The cut file moves from its old location to the new location.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-11.

Ctrl + A
Q-1. Short-Cuts  

1) ਕੱਟ /Cut
2) ਸਿਲੈਕਟ ਆਲ /Select All
3) ਕਾਪੀ/Copy
4) ਪੇਸਟ/Paste

Ans.) ਸਿਲੈਕਟ ਆਲ /Select All

Q-12.

Ctrl + Shift + N
Q-2. Short-Cuts  

1) ਨਿਊ ਫਾਈਲ /New File
2) ਨਿਊ ਫੋਲਡਰ /New Folder
3) ਉਪਰੋਕਤ ਦੋਵੇ /Both of the Above
4) ਕੋਈ ਨਹੀਂ /None of these

Ans.) ਨਿਊ ਫੋਲਡਰ /New Folder

Q-13.

Ctrl + C
Q-3. Short-Cuts  

1) ਕੱਟ /Cut
2) ਪੇਸਟ /Paste
3) ਪ੍ਰਿੰਟ/Print
4) ਕਾਪੀ /Copy

Ans.) ਕਾਪੀ /Copy

Q-14.

Ctrl + V
Q-4. Short-Cuts  

1) ਕਾਪੀ/Copy
2) ਪ੍ਰਿੰਟ/Print
3) ਪੇਸਟ /Paste
4) ਕੱਟ /Cut

Ans.) ਪੇਸਟ /Paste

Q-15.

Ctrl + X
Q-5. Short-Cuts  

1) ਕਾਪੀ/Copy
2) ਕੱਟ/Cut
3) ਪੇਸਟ /Paste
4) ਪ੍ਰਿੰਟ /Print

Ans.) ਕੱਟ/Cut

Q-16.

Ctrl + E
Q-6. Short-Cuts  

1) ਸਰਚ ਐਡਿਟ ਬਾਕਸ ਨੂੰ ਮੂਵ ਲਈ /To Move to the Search Edit Box
2) ਓਪਨ ਕੈਲਕੁਲੇਟਰ /Open Calculator
3) ਉਪਰੋਕਤ ਦੋਵੇ /Both of the Above
4) ਕੋਈ ਨਹੀਂ /None of these

Ans.) ਸਰਚ ਐਡਿਟ ਬਾਕਸ ਨੂੰ ਮੂਵ ਲਈ /To Move to the Search Edit Box

Q-17.

Calc
Q-7. Short-Cuts  

1) ਓਪਨ ਕੈਲਕੁਲੇਟਰ /Open Calculator
2) ਓਪਨ ਵਰਡ /Open Word
3) ਓਪਨ ਕਮਾਂਡ /Open Command
4) ਕੋਈ ਨਹੀਂ /None of these

Ans.) ਓਪਨ ਕੈਲਕੁਲੇਟਰ /Open Calculator