Q.

ਆਮ ਤੌਰ ਤੇ ਪਾਵਰ ਪੁਆਇੰਟ ਵਿਚ ਸਲਾਈਡ ਸ਼ੋਅ ਦਾ ਅੰਤ ਕਰਨ ਲਈ ਅਸੀਂ ਕੀ ਬੋਰਡ ਤੋਂ ਕਿਹੜੀ ਕੀਅ ਦਬਾਉਂਦੇ ਹਾਂ।
Which Key Do We Usually Press From The Keyboard To End The Slide Show In Powerpoint?

Chapter-1 | ਆਫ਼ਿਸ ਟੂਲਜ਼ | Office Tools

1) ਸ਼ਿਫਟ ਕੀਅ/Shift Key
2) Ctrl ਕੀਅ/Ctrl Key
3) Alt ਕੀਅ/Alt Key
4) Esc Key/Esc ਕੀਅ

Ans.) Esc Key/Esc ਕੀਅ