Q.

ਇੰਟਰਨੈਟ ਉੱਪਰ ਆਨਲਾਈਨ ਗੱਲਬਾਤ ਕਰਨਾ ............... ਹੁੰਦਾ ਹੈ।
A ........... is an online conversation over the internet.

Chapter-2 | ਇੰਟਰਨੈਟ ਫੰਡਾਂਮੈਂਟਲਸ | Internet Fundamentals

1) ਈ-ਕਾਮਰਸ/E-commerce
2) ਵਰਲਡ ਵਾਈਡ ਵੈਬ/WWW
3) ਚੈਟਿੰਗ/Chatting
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਚੈਟਿੰਗ/Chatting