Q.

________ ਵੈਬਸਾਈਟਾਂ ਜਾਂ ਵੈਬ ਪੇਜਾਂ ਦਾ ਸੰਗ੍ਰਹਿ ਹੁੰਦਾ ਹੈ।
_______ is a collection of websites or web pages.

Chapter-2 | HTML Part-1 | HTML Part-1

1) ਵਰਲਡ ਵਾਈਡ ਵੈਬ/World Wide Web
2) ਵੈਬ ਸਾਈਟਸ/Web Sites
3) HTML/HTML
4) ਹਾਈਪਰ ਟੈਕਸਟ/Hyper Text

Ans.) ਵਰਲਡ ਵਾਈਡ ਵੈਬ/World Wide Web