post

10th (ਕੰਪਿਊਟਰ ਸਾਇੰਸ/Computer Science) - 2026-27

ਪਾਠ-5/Chapter-5
Desktop Publishing/Desktop Publishing





Q-1.
ਇਸ ਪ੍ਰੋਗਰਾਮ ਦੀ ਵਰਤੋਂ ਕਿਤਾਬਾਂ, ਮੈਗਜ਼ੀਨ, ਅਖਬਾਰਾਂ, ਫਲਾਇਰ, ਪੈਂਫਲਿਟ ਅਤੇ ਹੋਰ ਕਿਸਮ ਦੇ ਪ੍ਰਿੰਟਿਡ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ।
This Program Can Be Used To Prepare The Books, Magazines, Newspapers, Flyer, Pamphlets And Other Printed Document Type.
Q-1. Objective  

1) ਡੈਸਕ ਪਬਲਿਸ਼ਿੰਗ /Desk Publishing
2) ਡੈਸਕਟਾਪ ਪਬਲਿਸ਼ਿੰਗ/Desktop Publishing
3) ਟਾਪ ਪਬਲਿਸ਼ਿੰਗ /Top Publishing
4) ਪਬਲਿਸ਼ਿੰਗ /Publishing

Ans.) ਡੈਸਕਟਾਪ ਪਬਲਿਸ਼ਿੰਗ/Desktop Publishing

Q-2.
ਇਹ ਡਿਸਪਲੇਅ ਸਕਰੀਨ ਤੇ ਡਾਕੂਮੈਂਟ ਨੂੰ ਬਿਲਕੁਲ ਉਸੇ ਤਰ੍ਹਾਂ ਦਰਸਾਉਂਦੀ ਹੈ, ਜਿਸ ਤਰ੍ਹਾਂ ਡਾਕੂਮੈਂਟ ਪ੍ਰਿੰਟ ਹੋ ਕੇ ਲੱਗਦਾ ਹੈ।
This Display Displays The Document Exactly As It Appears On The Screen.
Q-2. Objective  

1) /WYSWJKI
2) /WKSWUG
3) /WUSIWUG
4) /WYSIWYG

Ans.) /WYSIWYG

Q-3.
ਇਹ ਇਕ ਬਾਹਰੀ ਆਉਟਪੁੱਟ ਯੰਤਰ ਹੈ ਜੋ ਕੰਪਿਊਟਰ ਤੋਂ ਡਾਟਾ ਲੈਂਦਾ ਹੈ ਅਤੇ ਪੇਪਰ ਤੇ ਗਰਾਫਿਕਸ ਜਾ ਟੈਕਸਟ ਦੇ ਰੂਪ ਵਿਚ ਆਉਟਪੁੱਟ ਤਿਆਰ ਕਰਦਾ ਹੈ।
It Is An External Output Device That Takes Data From A Computer And Produces Output In The Form Of Graphics Or Text On Paper.
Q-3. Objective  

1) ਫਰਮੇਸ/Frames
2) ਪ੍ਰਿੰਟਰਸ /Printers
3) ਫੌਂਟਸ /Fonts
4) ਪਲੋਟਰਸ /Plotters

Ans.) ਪ੍ਰਿੰਟਰਸ /Printers

Q-4.
ਇਕ ਪ੍ਰਿੰਟਰ ਜੋ ਇਕ ਫੋਟੋ ਮਸ਼ੀਨ ਵਾਂਗ ਕੰਮ ਕਰਦਾ ਹੈ।
A Printer That Works Like A Photo Machine.
Q-4. Objective  

1) ਲੇਜ਼ਰ /Laser
2) ਇੰਕਜੇਟ /Inkjet
3) ਲਾਈਨ /Line
4) ਡਰੱਮ /Drum

Ans.) ਲੇਜ਼ਰ /Laser

Q-5.
ਆਇਤਾਕਾਰ ਖੇਤਰ ਜੋ ਕਿ ਗਰਾਫਿਕਸ ਅਤੇ ਟੈਕਸਟ ਇਨਸਰਟ ਕਰਨ ਲਈ ਬਣਦੇ ਹੁੰਦੇ ਹਨ।
Rectangular Areas That Make Up Graphics And Text Inserts.
Q-5. Objective  

1) ਫੌਂਟਸ /Fonts
2) ਆਇਤ/ਆਇਤ
3) ਫਰਮੇਸ /Frames
4) ਸਟਰਕਚਰ /Structure

Ans.) ਫਰਮੇਸ /Frames

Q-6.
ਇਹ ਇਕ ਇਮੇਜ ਦੀ ਵਿਜ਼ੂਅਲ ਪੇਸ਼ਕਾਰੀ ਹੈ।
This Is A Visual Representation Of An Image.
Q-6. Objective  

1) ਫੌਂਟਸ /Fonts
2) ਫਰੇਮਸ /Frames
3) ਚਾਰਟਸ/Charts
4) ਗਰਾਫਿਕਸ /Graphics

Ans.) ਗਰਾਫਿਕਸ /Graphics

Q-7.
ਇੰਕਜੇਟ ਪ੍ਰਿੰਟਰਸ ਪੇਪਰ ਤੇ ਸਿਆਹੀ ਸਪਰੇਅ ਕਰਕੇ ................. ਅੱਖਰ ਪ੍ਰਤੀ ਸੈਕੰਡ ਦੇ ਹਿਸਾਬ ਨਾਲ ਅੱਖਰ ਬਣਾਉਦਾ ਹੈ।
The Inkjet Printers Produce Letters By The Ink Spray On Paper ................. Characters Per Second.
Q-7. Objective  

1) /250
2) /350
3) /200
4) /100

Ans.) /250

Q-8.
..................... ਇਹ ਸਿਆਹੀ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਨਾਲ ਬਣਦੇ ਹਨ।
..................... The Form Of Small Drops Of Ink.
Q-8. Objective  

1) ਪਿਕਸਲ /Pixel
2) ਡੋਟਸ /Dots
3) ਫੌਂਟਸ/Fonts
4) ਕਰੈਕਟਰਸ /Characters

Ans.) ਡੋਟਸ /Dots

Q-9.
ਇਹ ਪਿਨਜ ਨੂੰ ਰਿਬਨ ਤੇ ਸਟ੍ਰਾਇਕ ਜਾ ਪ੍ਰੈਸ ਕਰਕੇ ਕਾਗਜ ਤੇ ਤਸਵੀਰਾਂ ਜਾ ਟੈਕਸਟ ਨੂੰ ਪ੍ਰਿੰਟ ਕਰਦਾ ਹੈ।
It Prints Paper And Pictures Or Text By Striking Or Pressing The Pin On The Ribbon.
Q-9. Objective  

1) ਇੰਕਜੇਟ /Inkjet
2) ਇਮਪੈਕਟ /Impact
3) ਨਾਨ -ਇਮਪੈਕਟ /Non-Impact
4) ਲੇਜ਼ਰ /Laser

Ans.) ਇਮਪੈਕਟ /Impact

Q-10.
ਇਹ ਗਰਾਫਿਕਸ ਹਰੇਕ ਪਿਕਸਲ ਬਾਰੇ ਜਾਣਕਾਰੀ ਸਟੋਰ ਨਹੀਂ ਕਰਦੇ ਹਨ ਇਸ ਲਈ ਫਾਈਲ ਦਾ ਆਕਾਰ ਇਮੇਜ ਦੇ ਆਕਾਰ ਤੇ ਨਿਰਭਰ ਨਹੀਂ ਕਰਦਾ।
It Does Not Depend On The Size Of The Graphics File Size Image For This Do Not Store Information About Each Pixel.
Q-10. Objective  

1) ਰਾਸਟਰ /Raster
2) ਪਲੇਨ ਗ੍ਰਾਫਿਕਸ /Plain Graphics
3) ਵੈਕਟਰ /Vector
4) ਇਨ੍ਹਾਂ ਵਿੱਚੋ ਕੋਈ ਨਹੀਂ /None of these

Ans.) ਵੈਕਟਰ /Vector

Q-11.
Arial, Helvetica, Times And Verdane ................ ਦੀ ਉਦਾਹਰਨ ਹਨ ਅਤੇ ਇਨ੍ਹਾ ਦਾ ਇੱਕੋ ਜਿਹਾ ....................... ਹੁੰਦਾ ਹੈ।
Arial, Helvetica, Times And Verdane Are Examples Of ................ And They Have The Same .................
Q-11. Objective  

1) /Typeface, design
2) /Shape Size
3) /Both A & B
4) /None of these

Ans.) /Typeface, design

Q-12.
ਇਕ ਗਟਰ ਮਾਰਜਨ ਸੈਟਿੰਗ ਉਸ ਡਾਕੂਮੈਂਟ ਦੇ ............. ਜਾ ................... ਮਾਰਜਨ ਵਿਚ ਵਾਧੂ ਥਾਂ ਜੋੜਦੀ ਹੈ ਜਿਸ ਨੂੰ ਅਸੀਂ ਬਾਈਡ (ਜਿਲਦ) ਕਰਨ ਦੀ ਯੋਜਨਾ ਬਣਾਉਦੇ ਹਾਂ।
Q-12. Objective  

1) /Left, Right
2) /Side, Top
3) /Both A & B
4) /None of these

Ans.) /Side, Top

Q-13.
ਪੋਲੀਗਨ ਫਰੇਮ ਨੂੰ ਕਿਸੇ ਵੀ ....................... ਅਤੇ .............. ਰਾਹੀਂ ਵੀ ਬਦਲਿਆ ਜਾ ਸਕਦਾ ਹੈ।
Poligana Frame Can Be Changed Through ....................... ...............
Q-13. Objective  

1) ਸਹੀ /Shape, Size
2) /Typeface, design
3) /Both A & B
4) /None of these

Ans.) ਸਹੀ /Shape, Size

Q-14.
ਵੈੱਬ ਪੇਜ ਵਿਚ ਕੰਟੈਂਟ ਸਿਰਫ ............... ਦਿੰਦੇ ਹਨ , ਨਾ ਕਿ ........... ਲਈ ਡਿਜਾਇਨ ਕੀਤੇ ਜਾਂਦੇ ਹਨ।
Web Page Content Are Designed Only To Give Rather ............... ................
Q-14. Objective  

1) /Side, Top
2) /Viewable, Print
3) /Both A & B
4) /None of these

Ans.) /Viewable, Print

Q-15.
ਲੇਜ਼ਰ ਪ੍ਰਿੰਟਰ ............ ਦੀ ਵਰਤੋਂ ਕਰਦੇ ਹਨ ਜੋ ਕਿ ਇਕ ਸਮੇ ਉਤੇ ............... ਨੂੰ ਸਟੋਰ ਕਰਦੇ ਹਨ।
Use A Laser Printer That ............ ............... Stores At One Time.
Q-15. Objective  

1) /Shape, Size
2) /Buffers, Entire Page
3) /Both A & B
4) /None of these

Ans.) /Buffers, Entire Page

Q-16.
Dtp ਦਾ ਅਰਥ ਹੈ ਡੈਸਕਟਾਪ ਪਬਲਿਸ਼ਿੰਗ।
Dtp Means Desktop Publishing.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-17.
ਡੈਸਕਟਾਪ ਪਬਲਿਸ਼ਿੰਗ ਹਾਰਡਵੇਅਰ ਅਤੇ ਸਾਫਟਵੇਅਰ ਦੀ ਵਰਤੋਂ ਵੈੱਬਪੇਜ ਬਣਾਉਣ ਅਤੇ ਡਿਜਾਇਨ ਕਰਨ ਲਈ ਵੀ ਕੀਤੀ ਜਾਂਦੀ ਹੈ।
Desktop Publishing Hardware And Software Are Also Used To Create And Design Webpages.
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-18.
ਇੰਕਜੈਂਟ ਪ੍ਰਿੰਟਰਜ ਵਿਚ ਸਿਆਹੀ ਪੇਪਰ ਦੁਆਰਾ ਸੋਖ ਲਈ ਜਾਂਦੀ ਹੈ ਅਤੇ ਤੁਰੰਤ ਸੁੱਕ ਜਾਂਦੀ ਹੈ।
Inkjet Printers Are Refined By Ink Paper And Dried Immediately.
Q-3. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-19.
ਫਰਮੇਜ ਯੂਜ਼ਰ ਨੂੰ ਆਬਜੈਕਟਸ ਨੂੰ ਪੇਜ ਦੀ ਉਸ ਥਾਂ ਤੇ ਰੱਖਣ ਦੀ ਆਗਿਆ ਦਿੰਦਾ ਹੈ ਜਿਸ ਤੇ ਉਹ ਉਸ ਨੂੰ ਰੱਖਣਾ ਚਾਹੁੰਦਾ ਹੈ।
Thermage Allows The User To Place Objects On The Page Where He Or She Wants To Place Them.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-20.
ਡਾਟ-ਮੈਟਰਿਕਸ ਪ੍ਰਿੰਟਰ ਵਿਚ 9 ਤੋਂ 24 ਪਿੰਨ ਵਾਲਾ ਪ੍ਰਿੰਟ ਹੈਡ ਹੁੰਦਾ ਹੈ।
A Dot-Matrix Printer Has A Print Head With 9 To 24 Pins.
Q-5. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-21.
None
Dtp
Q-1. Abbreviation  

1) None/Download Programs
2) None/Desktop Publishing
3) None/Both A & B
4) None/None of these

Ans.) None/Desktop Publishing

Q-22.

Wysiwyg
Q-2. Abbreviation  

1) None/What You Saw and What You Get
2) None/What You See Is What You Get
3) None/Both A & B
4) None/None of these

Ans.) None/What You See Is What You Get

Q-23.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture.
Q-1. Identification of Pics  

1) Dot Martix Printer/Dot Martix Printer
2) Laser Printer/Laser Printer
3) Inkjet Printer/Inkjet Printer
4) Line Printer/Line Printer

Ans.) Dot Martix Printer/Dot Martix Printer

Q-24.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture.
Q-2. Identification of Pics  

1) Line Printer/Line Printer
2) Laser Printer/Laser Printer
3) Daisy Wheel Printer/Daisy Wheel Printer
4) Dot Matrix Printer/Dot Matrix Printer

Ans.) Daisy Wheel Printer/Daisy Wheel Printer

Q-25.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture.
Q-3. Identification of Pics  

1) Line Printer/Line Printer
2) Laser Printer/Laser Printer
3) Dot Matrix Printer/Dot Matrix Printer
4) Daisy Wheel Printer/Daisy Wheel Printer

Ans.) Line Printer/Line Printer

Q-26.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture.
Q-4. Identification of Pics  

1) Inkjet Printer/Inkjet Printer
2) Laser Printer/Laser Printer
3) Daisy Wheel Printer/Daisy Wheel Printer
4) Dot Matrix Printer/Dot Matrix Printer

Ans.) Inkjet Printer/Inkjet Printer

Q-27.
ਦਿੱਤੀ ਤਸਵੀਰ ਦੀ ਪਹਿਚਾਣ ਕਰੋ।
Identify The Picture.
Q-5. Identification of Pics  

1) Inkjet Printer/Inkjet Printer
2) Laser Printer/Laser Printer
3) Daisy Wheel Printer/Daisy Wheel Printer
4) Dot Matrix Printer/Dot Matrix Printer

Ans.) Laser Printer/Laser Printer