post

7th (ਕੰਪਿਊਟਰ ਸਾਇੰਸ/Computer Science) - 2026-27

ਪਾਠ-7/Chapter-7
ਐਮ ਐਸ ਡਾਸ/M.S-DOS





Q-1.
.................. ਇੰਟਰਫੇਸ ਵਿਚ ਅਸੀਂ ਗਰਾਫਿਕਸ ਦੀ ਵਰਤੋਂ ਕਰਦੇ ਹਾਂ।
......... An Interface That Makes Use Of Graphics.
Q-1. Objective  

1) /CUI
2) /GUI
3) /DOS
4) /WINDOWs

Ans.) /GUI

Q-2.
ਡਾਸ ਦਾ ਪੂਰਾ ਨਾਮ ਹੈ ..............................
Dos Stands For......
Q-2. Objective  

1) /Operating System
2) /Dull Operating System
3) /Disk Operating System
4) /Device Operating System

Ans.) /Disk Operating System

Q-3.
ਡਾਸ ਇਕ ..................... ਯੂਜ਼ਰ ਸਿਸਟਮ ਹੈ।
Dos Is A .............. User System.
Q-3. Objective  

1) /Single
2) /Multiple
3) /Zero
4) /Two

Ans.) /Single

Q-4.
ਡਾਸ ਇਕ ਉਦਾਹਰਨ ਹੈ ....................... ਦਾ
Dos Is An Example Of ................
Q-4. Objective  

1) /GUI
2) /CUI
3) /CCLI
4) /CLI

Ans.) /CUI

Q-5.
..................... ਕੰਪਿਊਟਰ ਦੀਆਂ ਕਮਾਂਡਾ ਨੂੰ ਟਾਈਪ ਕਰਨ ਦਾ ਇਕ ਐਂਟਰੀ ਪੁਆਇੰਟ ਹੈ।
A ............... Is An Entry Point For Typing Computer Commands.
Q-5. Objective  

1) /Command Prompt
2) /Common Prompt
3) /Cursor
4) /Black Screen

Ans.) /Command Prompt

Q-6.
ਇਕ ਅਪਰੈਟਿੰਗ ਸਿਸਟਮ ਕੰਪਿਊਟਰ ਦੇ ਸਾਰੇ ਸਾਫਟਵੇਅਰ ਤੇ ਹਾਰਡਵੇਅਰ ਦਾ ਪ੍ਰਬੰਧ ਕਰਦਾ ਹੈ।
Operating System (Os) Manages The Software And Hardware Of The Computer.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-7.
ਜੀ.ਯੂ.ਆਈ. ਅਤੇ ਸੀ.ਯੂ.ਆਈ. ਅਲੱਗ-ਅਲੱਗ ਤਰ੍ਹਾਂ ਦੇ ਯੂਜ਼ਰ ਇੰਟਰਫੇਸ ਸਿਸਟਮ ਹਨ।
Cui And Gui Are Different Kinds Of User Interface Systems.
Q-2. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-8.
ਐਮ.ਐਸ.ਡਾਸ ਵਿਚ ਕੰਪਿਊਟਰ ਨੂੰ ਕਮਾਂਡ ਦੇਣ ਲਈ ਟੈਕਸਟ ਟਾਈਪ ਕਰਨਾ ਪੈਂਦਾ ਹੈ।
We Can Only Type Text To Give Commands To The Computer As In Ms Dos.
Q-3. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-9.
ਜੀ.ਯੂ.ਆਈ. ਦੀ ਸਕਰੀਨ ਤੇ ਕੋਈ ਵੀ ਚਿੱਤਰ ਜਾ ਗਰਾਫਿਕਸ ਨਹੀਂ ਹੁੰਦਾ ਹੈ।
There Are No Images Or Graphics On The Screen Gui Interface.
Q-4. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-10.
ਐਮ.ਐਸ.ਡਾਸ ਕਮਾਂਡ ਪ੍ਰੋਮਪਟ ਦੀ ਵਿੰਡੋ ਖੋਲਣ ਲਈ ਰਨ ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ।
Run Command Is Used To Open A Microsoft Ms-Dos Command Prompt Shell Window.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-11.

Dos
Q-1. Abbreviation  

1) /Disk Operating System
2) /Device Operating System
3) /Both A & B
4) /None of these

Ans.) /Disk Operating System

Q-12.

Cui
Q-2. Abbreviation  

1) /Graphic User Interface
2) /Character User Interface
3) /Both A & B
4) /None of these

Ans.) /Character User Interface

Q-13.

Gui
Q-3. Abbreviation  

1) /Graphic User Interface
2) /Character User Interface
3) /Both A & B
4) /None of these

Ans.) /Graphic User Interface

Q-14.

Ms-Dos
Q-4. Abbreviation  

1) /Microsoft Disk Operating System
2) /Management Disk Operating System
3) /Both A & B
4) /None of these

Ans.) /Microsoft Disk Operating System

Q-15.
ਤਸਵੀਰ ਦੀ ਪਹਿਚਾਣ ਕਰੋ।
Identify The Picture.
Q-1. Identification of Pics  

1) ../Command Prompt
2) ../Graphic User Interface
3) ../Both A & B
4) ../None of them

Ans.) ../Command Prompt

Q-16.
ਤਸਵੀਰ ਦੀ ਪਹਿਚਾਣ ਕਰੋ।
Identify The Picture.
Q-2. Identification of Pics  

1) ../Graphic User Interface
2) ../Command Prompt
3) ../Both A & B
4) ../None of the above  

Ans.) ../Graphic User Interface