post

9th (ਕੰਪਿਊਟਰ ਸਾਇੰਸ/Computer Science) - 2026-27

ਪਾਠ-5/Chapter-5
ਐਮ.ਐਸ. ਐਕਸੈਸ ਨਾਲ ਜਾਣ ਪਹਿਚ/Introduction To Ms-Access





Q-1.
....................... ਇਕ ਰਿਲੇਸ਼ਨ ਡਾਟਾਬੇਸ ਮੈਨਜਮੈਂਟ ਸਿਸਟਮ ਹੈ।
............ Is A Relational Database Management System.
Q-1. Objective  

1) /Excel
2) /Word
3) /Power Point
4) /Access

Ans.) /Access

Q-2.
............. ਡਾਟਾਬੇਸ ਦਾ ਮੁਖ ਅੰਗ ਹੁੰਦਾ ਹੈ।
........ Is The Main Part Of The Database.
Q-2. Objective  

1) /Query
2) /Tables
3) /Form
4) /Module

Ans.) /Tables

Q-3.
ਇਕ ਫੀਲਡ ਇੱਕੋ ਤਰ੍ਹਾਂ ਦੇ.............. ਦਾ ਸੈੱਟ ਹੁੰਦਾ ਹੈ।
One Field Is The Collection Set Of ...............
Q-3. Objective  

1) /Database
2) /Tables
3) /Data Items
4) /Forms

Ans.) /Data Items

Q-4.
ਕੁਐਰੀਜ਼ ਟੇਬਲ ਨੂੰ ਬਦਲਣ................ ਅਤੇ.......... ਕਰਨ ਲਈ ਵਰਤੀ ਜਾਂਦੀ ਹੈ।
Queries Are Used For Tables To Convert.
Q-4. Objective  

1) /Store, Forms, Update
2) /For delete, Create table, Update
3) /For Store, Paste, Copy
4) /Copy Queries, Make modules, create reports

Ans.) /For delete, Create table, Update

Q-5.
ਇਕ ਫੀਲਡ ਲਈ ਖਾਸ ਸੈਟਿੰਗ ............ ਕਹਾਉਂਦੀ ਹੈ।
Important Setting For A Field Is Called.
Q-5. Objective  

1) /Database
2) /Macro
3) /Data Types
4) /Reports

Ans.) /Data Types