Q.

ਜੇਕਰ ਅਸੀਂ ਦੋ ਜਾਂ ਵਧੇਰੇ ਰੋਅਜ਼ ਦੇ ਸੈੱਲਾਂ ਨੂੰ ਇਕ ਸਿੰਗਲ ਸੈੱਲ ਵਿਚ ਮਰਜ ਕਰਨਾ ਚਾਹੁੰਦੇ ਹਾਂ ਤਾਂ ਅਸੀਂ ______________ ਐਟਰੀਬਿਊਟ ਦੀ ਵਰਤੋਂ ਕਰਾਂਗੇ।
We will use _______ attribute if we want to merge cells of two or more rows into a single cell.

Chapter-3 | HTML Part-2 | HTML Part-2

1) cellspacing/cellspacing
2) cellpadding/cellpadding
3) rowspan/rowspan
4) colspan/colspan

Ans.) rowspan/rowspan