post

10th (ਕੰਪਿਊਟਰ ਸਾਇੰਸ/Computer Science) - 2026-27

ਪਾਠ-7/Chapter-7
ਮਾਈਕ੍ਰੋਸਾਫ਼ਟ ਪਬਲਿਸ਼ਰ/Microsoft Publisher





Q-1.
ਆਕਰਸ਼ਕ ਇਸ਼ਤਿਹਾਰਬਾ ਜ਼ੀ ਅਤੇ ਪ੍ਰਚਾਰ ਸਮੱਗਰੀ ਦੇ ਡਿਜ਼ਾਈਨ ਅਤੇ ਉਤਪਾਦਨ ਲਈ ਵਰਤੀ ਜਾਣ ਵਾਲੀ ਇੱਕ ਐਪਲੀਕੇਸ਼ਨ ਦੀ ਚੋਣ ਕਰੋ :
Select an application used for the design and production of attractive advertising and promotional materials:
Q-1. Objective  

1) ਵਰਡ-ਪ੍ਰੋਸੈੱਸਰ /Word-processor
2) ਸਪਰੈੱਡਸ਼ੀਟ /Spreadsheet
3) ਪਬਲਿਸ਼ਰ/Publisher
4) ਪ੍ਰੈਜ਼ਨਟੇਸ਼ਨ /Presentation

Ans.) ਪਬਲਿਸ਼ਰ/Publisher

Q-2.
ਪਬਲੀਕੇਸ਼ਨ ਦਾ ਪਹਿਲਾ ਤੋਂ ਪਰਿਭਾਸ਼ਿਤ ਮਾਡਲ ___ਹੁੰਦਾ ਹੈ।
The first defined model of publication is ___
Q-2. Objective  

1) ਟੈਂਪਲੇਟ /Template
2) ਕਲਿੱਪਆਰਟ /ClipArt
3) ਓਬਜੈਕਟ /Object
4) ਸਟਾਈਲ /Style

Ans.) ਟੈਂਪਲੇਟ /Template

Q-3.
ਇਸ਼ਤਿਹਾਰਬਾਜ਼ੀ ਦਾ ਮਤਲਬ ਹੈ ਕਿ ਕਿਵੇ ਇੱਕ ਕੰਪਨੀ ਲੋਕਾ ਨੂੰ ਉਨ੍ਹਾ ਦਾ........ਸੇਵਾਵਾਂ ਜਾਂ ਵਿਚਾਰਾਂ ਨੂੰ ਖਰੀਦਣ ਲਈ ਉਤਸ਼ਾਹਤ ਕਰਦੀ ਹੈ |
Advertising refers to how a company encourages people to buy their........services or ideas.
Q-1. Fill in the Blanks  

1) ਉਤਪਾਦਾਂ/Products
2) ਨਿਊਜ਼ਲੈਟਰ /newsletter
3) None/None
4) None/None

Ans.) ਉਤਪਾਦਾਂ/Products

Q-4.
ਅੱਜ-ਕੱਲ ਦੇ ਬਰੋਸ਼ਰ ਇਲੈਕਟ੍ਰੋਨਿਕ ਫਾਰਮੈਟ ਵਿੱਚ ਵੀ ਉਪਲਬਧ ਹਨ , ਇਹਨਾਂ ਨੂੰ ___ ਕਿਹਾ ਜਾਂਦਾ ਹੈ।
Today's brochures are also available in electronic format, they are called ___
Q-3. Objective  

1) ਈ- ਬਰੋਸ਼ਰਜ਼/E-Brochures
2) ਐੱਮ -ਬਰੋਸ਼ਰਜ਼ / M-Brochures
3) ਟੀ-ਬਰੋਸ਼ਰਜ਼ /T-Brochures
4) ਕੇ-ਬਰੋਸ਼ਰਜ਼/ K-Brochures

Ans.) ਈ- ਬਰੋਸ਼ਰਜ਼/E-Brochures

Q-5.
.........ਇੱਕ ਪ੍ਰਿੰਟਿਡ ਰਿਪੋਰਟ ਹੁੰਦੀ ਹੈ ਜਿਸ ਵਿੱਚ ਕਿਸੇ ਸੰਗਠਨ ਦਿਆਂ ਗਤੀਵਿਧੀਆਂ ਦੀ ਖ਼ਬਰ ਹੁੰਦੀ ਹੈ |
.........is a printed report that contains information about the activities of an organization.
Q-2. Fill in the Blanks  

1) ਰਿਜਿਉਮ /resume
2) ਨਿਊਜ਼ਲੈਟਰ /Newsletter
3) None/None
4) None/None

Ans.) ਨਿਊਜ਼ਲੈਟਰ /Newsletter

Q-6.
___ ਇੱਕ ਪ੍ਰਿੰਟਿਡ ਹੈਡਿੰਗ ਵਾਲੀ ਸਟੇਸ਼ਨਰੀ ਹੁੰਦੀ ਹੈ।
___ is stationery with a printed heading
Q-4. Objective  

1) ਲੈਟਰਹੈੱਡ/Letterhead
2) ਪ੍ਰੋਗ੍ਰਾਮ /Program
3) ਇਨਵੀਟੇਸ਼ਨ ਕਾਰਡ /Invitation Card
4) ਕੈਟਾਲਾਗ /Catalogue

Ans.) ਲੈਟਰਹੈੱਡ/Letterhead

Q-7.
ਕਾਰੋਬਾਰ ਕਾਰਡ ਉਹ ਕਾਰਡ ਹੁੰਦੇ ਹਨ ਜਿਨ੍ਹਾਂ ਵਿੱਚ ...........ਜਾਂ.......... ਬਾਰੇ ਕਾਰੋਬਾਰ ਜਾਣਕਾਰੀ ਹੁੰਦੀ ਹੈ |
Business cards are cards that contain business information about ........... or ........... .
Q-3. Fill in the Blanks  

1) ਵਿਅਕਤੀ , ਕੰਪਨੀ /Individuals, companies
2) ਉਤਪਾਦਾਂ/products
3) None/None
4) None/None

Ans.) ਵਿਅਕਤੀ , ਕੰਪਨੀ /Individuals, companies

Q-8.
ਰਿਜ਼ਿਊਮ ਤੋਂ ਲੰਬਾ ਕੀ ਹੁੰਦਾ ਹੈ ਜੋ ਘੱਟ ਤੋਂ ਘੱਟ ਦੋ ਤਿੰਨ ਪੇਜਾ ਵਿੱਚ ਹੁੰਦਾ ਹੈ?
What is longer than a resume is at least two to three pages?
Q-5. Objective  

1) ਕਰਿਕਿਊਲਮ ਵਿਟੇ/Curriculum vita-CV
2) ਬੈਨਰ /Banner
3) ਇਨਵੀਟੇਸ਼ਨ ਕਾਰਡ /Invitation card
4) ਕੈਟਾਲਾਗ /Catalog

Ans.) ਕਰਿਕਿਊਲਮ ਵਿਟੇ/Curriculum vita-CV

Q-9.
ਇੱਕ ਰਿਜਿਊਮ ਸਾਡੀ ............ ਕੰਮ ਦੇ ਇਤਿਹਾਸ ,ਪ੍ਰਮਾਣ ਪੱਤਰਾਂ ਅਤੇ ਹੋਰ ਪ੍ਰਾਪਤੀਆ ਹੁਨਰਾਂ ਦਾ ਸਾਰਾਂਸ਼ ਪ੍ਰਦਾਨ ਕਰਦਾ ਹੈ |
A resume provides a summary of our ............ work history, certifications, and other acquired skills.
Q-4. Fill in the Blanks  

1) ਨਿਊਜ਼ਲੈਟਰ /Newsletter
2) ਸਿੱਖਿਆ /education
3) None/None
4) None/None

Ans.) ਸਿੱਖਿਆ /education

Q-10.
ਟੈਂਪਲੇਟ ਇੱਕ ਅਜਿਹਾ ਟੂਲ ਹੈ ਜੋ ਪਬਲੀਸ਼ਰ ਵਿੱਚ ਵਰਤਿਆ ਜਾਂਦਾ ਹੈ ਅਤੇ ਆਸਾਨੀ ਨਾਲ ਬੁਨਿਆਦੀ ਪਬਲੀਕੇਸ਼ਨਾ ਬਨਾਉਣ ਵਿਚ ਸਾਡੀ ਸਹਾਇਤਾ ਕਰਦਾ ਹੈ।
Templates are a tool used in Publisher and help us create basic publications easily.
Q-1. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-11.
..............ਨੌਂਕਰੀ ਦੀਆਂ ਅਰਜੀਆਂ ਵਿੱਚ ਬਿਨੈਕਾਰਾਂ ਵੱਲੋ ਦਿੱਤਾ ਜਾਣ ਵਾਲਾ ਇੱਕ ਆਮ ਡਾਕੂਮੈਂਟ ਹੁੰਦਾ ਹੈ |
..............Job applications are a common document to be submitted by applicants.
Q-5. Fill in the Blanks  

1) ਰਿਜਿਉਮ/Resume
2) ਸਿੱਖਿਆ /Education
3) None/None
4) None/None

Ans.) ਰਿਜਿਉਮ/Resume

Q-12.
ਪਬਲੀਸ਼ਰ ਬੰਦ ਕਰਨ ਤੋਂ ਪਹਿਲਾ ਸਾਨੂੰ ਸਾਰੇ ਪਬਲੀਕੇਸ਼ਨ ਬੰਦ ਨਹੀਂ ਕਰਨੇ ਚਾਹੀਦੇ।
We do not have to close all publications before closing the publisher
Q-2. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-13.
ਪ੍ਰਸ਼ੰਸਾ ਕਾਰਡ ਉੱਚ ਗੁਣਵੱਤਾ ਵਾਲਾ ਪ੍ਰਿੰਟਡ ਕਾਰਡ ਜਾਂ ਕਾਗਜ਼ ਦਾ ਟੁਕੜਾ ਹੁੰਦਾ ਹੈ ਜੋ ਇਸ਼ਤੇਹਾਰਬਾਜ਼ੀ ਲਈ ਵਰਤਿਆ ਜਾਂਦਾ ਹੈ।
A compliment card is a high quality printed card or piece of paper used for advertising
Q-3. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-14.
ਕਿਸੇ ਵਿਅਕਤੀ ਨੂੰ ਉਸਦੀ ਪ੍ਰਾਪਤੀ , ਮੈਰਿਟ ਅਤੇ ਸਨਮਾਨ ਵਜੋਂ ਸਹੀ ਸਮੇ ਤੇ ਦਿਤੇ ਜਾਣ ਵਾਲੇ ਸਰਟੀਫਿਕੇਟ ਉਸ ਲਈ ਸ਼ਕਤੀਸ਼ਾਲੀ ਸਾਧਨ ਸਾਬਿਤ ਹੋ ਸਕਦੇ ਹਨ।
Timely certificates can prove to be a powerful tool for a person as recognition of his achievement, merit and honor.
Q-4. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-15.
ਬਰੋਸ਼ਰ ਪ੍ਰਚਾਰ ਕਰਨ ਵਾਲੇ ਦਸਤਾਵੇਜ ਹੁੰਦੇ ਹਨ ਜਿਹਨਾਂ ਨੂੰ ਮੁਖ ਤੋਰ ਤੇ ਕਿਸੇ ਕੰਪਨੀ ਸੰਸਥਾ ਜਾ ਸੇਵਾਵਾਂ ਨੂੰ ਲੋਕਾ ਅੱਗੇ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ।
Brochures are promotional documents used to introduce a company's organization or services to the public.
Q-5. True/False  

1) ਸਹੀ/True
2) ਗ਼ਲਤ/False

Ans.) ਸਹੀ/True