post

6th (ਕੰਪਿਊਟਰ ਸਾਇੰਸ/Computer Science) - 2026-27

ਪਾਠ-1/Chapter-1
ਕੰਪਿਊਟਰ ਨਾਲ ਜਾਣ ਪਹਿਚਾਣ/Introduction To Computer





Q-1.
ਕੰਪਿਊਟਰ ........... ਕਰ ਸਕਦਾ ਹੈ।
Computers Can Do .............
Q-1. Objective  

1) ਗਣਨਾਵਾਂ/Calculations
2) ਡਾਟਾ ਅਤੇ ਹਦਾਇਤਾਂ ਪ੍ਰਾਪਤ/Accept data & Instructions
3) ਸਟੋਰ/Storage
4) ਉਪਰੋਕਤ ਸਾਰੇ/All of these

Ans.) ਉਪਰੋਕਤ ਸਾਰੇ/All of these

Q-2.
ਕੰਪਿਊਟਰ ਆਪਣੇ ਕੰਮ ਬਹੁਤ ........... ਨਾਲ ਕਰਦਾ ਹੈ।
Computer Performs Its Operations With High ..........
Q-2. Objective  

1) ਰਫ਼ਤਾਰ /Speed
2) ਸ਼ੁੱਧਤਾ/Accuracy
3) ਗੁਣਵਤਾ /Efficiency
4) ਉਪਰੋਕਤ ਸਾਰੇ /All of these

Ans.) ਉਪਰੋਕਤ ਸਾਰੇ /All of these

Q-3.
ਬੈਂਕਾਂ ਵਿੱਚ ਕੰਪਿਊਟਰ ਪ੍ਰਯੋਗ ਕਿਸ ਕੰਮ ਲਈ ਕੀਤਾ ਜਾਂਦਾ ਹੈ :
In Banks, Computers Is Used For .........
Q-3. Objective  

1) ਬੈਂਕ ਨੂੰ ਸੁਰੱਖਿਅਤ ਰੱਖਣ ਲਈ/Keeping the bank safe
2) ਖਾਤਿਆਂ ਦਾ ਰਿਕਾਰਡ ਰੱਖਣ ਲਈ/Keeping Accounts records
3) ਬੈਂਕ ਨੂੰ ਸਾਫ਼ ਰੱਖਣ ਲਈ/Keeping bank clean
4) ਇਹਨਾਂ ਵਿੱਚੋਂ ਕੋਈ ਨਹੀਂ /None of these

Ans.) ਖਾਤਿਆਂ ਦਾ ਰਿਕਾਰਡ ਰੱਖਣ ਲਈ/Keeping Accounts records

Q-4.
ਸਿੱਖਿਆ ਦੇ ਖੇਤਰ ਵਿਚ ਕੰਪਿਊਟਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ ?
In Education, A Computer Is Used For .........
Q-4. Objective  

1) ਨੋਟਿਸ ਬਣਾਉਣ ਲਈ/Preparing Notes
2) ਨਤੀਜੇ ਤਿਆਰ ਕਰਨ ਲਈ/Preparing Result
3) ਰਿਪੋਰਟਾਂ ਤਿਆਰ ਕਰਨ ਲਈ /Preparing Reports
4) ਉਪਰੋਕਤ ਸਾਰੇ /All of these

Ans.) ਉਪਰੋਕਤ ਸਾਰੇ /All of these

Q-5.
ਇਹਨਾਂ ਵਿੱਚੋਂ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ ?
Which One Of These Is A Limitation Of Computer
Q-5. Objective  

1) ਰਫ਼ਤਾਰ /Speed
2) ਸ਼ੁੱਧਤਾ /Accuracy
3) ਕੋਈ ਸਮਝ ਨਾ ਹੋਣਾ/No IQ
4) ਅਣਥੱਕ/Diligence

Ans.) ਕੋਈ ਸਮਝ ਨਾ ਹੋਣਾ/No IQ

Q-6.
ਅਸੀਂ ਕੰਪਿਊਟਰ ਦੀ ਮਦਦ ਨਾਲ ਟ੍ਰੇਨ ਅਤੇ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰ ਸਕਦੇ ਹਾਂ।
We Can Use Computers To Book Our Tickets Of Train And Airplanes
Q-6. Objective  

1) ਸਹੀ/True
2) ਗ਼ਲਤ/False
3) None/None
4) None/None

Ans.) ਸਹੀ/True

Q-7.
ਕੰਪਿਊਟਰ ਗਣਨਾਵਾਂ ਨੂੰ 100% ਸ਼ੁੱਧਤਾ ਨਾਲ ਨਹੀਂ ਕਰ ਸਕਦਾ।
Computers Can Not Do Calculations With 100% Correctness.
Q-7. Objective  

1) ਸਹੀ/True
2) ਗ਼ਲਤ/False
3) None/None
4) None/None

Ans.) ਗ਼ਲਤ/False