Q.

ਫਾਰਮ ਤੋਂ ਸਾਰੇ ਵਿਕਲਪਾਂ ਨੂੰ ਸਾਫ ਕਰਨ ਲਈ ਅਸੀਂ ............ ਬਟਨ ਦੀ ਵਰਤੋਂ ਕਰ ਸਕਦੇ ਹਾਂ।
We can use the ............ button to clear all options from the form.

Chapter-3 | HTML 2 | HTML 2

1) /Frame
2) /Submit Button
3) /Reset Button
4) /Checkbox

Ans.) /Reset Button