Visitors - CSPunjab.Com
# Content Views
1. Tutorial Tags 37,062
2. Tutorial + Programming 1,062,148
3. Videos 353,317
4. Results (Annual + Re-appear) 44,996
5. Quiz Chapters 37,148
6. Quiz Questions 540,715
7. Quiz Results 29,742
8. Testimonials 7,594
9. Projects 33,794
10. e-Words 22,246
11. e-Certificates 4,968
12. Downloads (Softwares) 121,507
13. Downloads (Syllabus) 2,638
Total 2,297,875
  • Home
  • Login
    • Student Login
  • Tutorials
  • Results
    • Results
    • School Registration
    • School/Teacher Login
  • Study
    • Study Material
    • Filter Study Material
    • e-Words
    • Projects
    • Videos
  • Sports
    • Games
    • Login - Zone Admin
  • Quiz
    • Quiz Login
    • Quiz Toppers
  • Downloads
    • Softwares
    • Syllabus
  • Contact
  • Editors
     
Share


Share 0
  1. Home
  2. Study
  3. Microsoft Publisher 1

Q.

ਪਬਲੀਕੇਸ਼ਨ ਦਾ ਪ੍ਰੀ ਡਿਫਾਇਨ ਮਾਡਲ ਕਿਹੜਾ ਹੈ।
Which is the pre-design model of publishing?

  • Objective
  • 10th Class
  • 173
  • Share

Chapter-7 | ਮਾਈਕਰੋਸਾਫਟ ਪਬਲਿਸ਼ਰ 1 | Microsoft Publisher 1

1) /Templates
2) /Clip Arts
3) /Objects
4) /Stylish

Ans.) /Templates

    related questions of Chapter-7, ਮਾਈਕਰੋਸਾਫਟ ਪਬਲਿਸ਼ਰ 1 | Microsoft Publisher 1 of 10th Class

    ਆਕਰਸ਼ਕ ਵਿਗਿਆਪਨ ਤਿਆਰ ਕਰਨ ਅਤੇ ਪ੍ਰਚਾਰ ਸਬੰਧੀ ਡਿਜਾਇਨ ਕਰਨ ਲਈ ਵਰਤੀ ਜਾਂ ਵਾਲੀ ਇੱਕ ਐਪਲੀਕੈਸ਼ਨ ਚੁਣੋ।
    Choose one of the applications used to create compelling ads and promotional designs.

    Objective Questions of Computer Science
    10th Class, 204 views

    ਪੁਬਲੀਸ਼ਰ ................. ਦੀ ਵਰਤੋਂ ਕਰਕੇ ਕਵਿਕ ਪਬਲੀਕੇਸ਼ਨ ਬਣਾਉਂਦਾ ਹੈ।
    Publisher creates Quick Publishing using ..................

    Objective Questions of Computer Science
    10th Class, 163 views

    ਪਬਲੀਕੇਸ਼ਨ ਦਾ ਪ੍ਰੀ ਡਿਫਾਇਨ ਮਾਡਲ ਕਿਹੜਾ ਹੈ।
    Which is the pre-design model of publishing?

    Objective Questions of Computer Science
    10th Class, 173 views

    ਕੀਅ ਬੋਰਡ ਦੇ ਜਰੀਏ ਮਾਈਕਰੋਸਾਫਟ ਪਬਲੀਸ਼ਰ ਨੂੰ ਖੋਲਣ ਲਈ ਸਰਚ ਬਾਰ ਵਿਚ ਕੀ ਟਾਈਪ ਕਰਨਾ ਚਾਹੀਦਾ ਹੈ?
    What should be typed into the search bar to access Microsoft Publisher via the Keyboard?

    Objective Questions of Computer Science
    10th Class, 169 views

    ਕਿਹੜਾ ਕਲਰ ਹੈਂਡਲ ਆਬਜੈਕਟ ਨੂੰ ਘੁਮਾਉਣ ਦੀ ਆਗਿਆ ਦਿੰਦਾ ਹੈ ?
    Which color handle handle allows the object to rotate?

    Objective Questions of Computer Science
    10th Class, 144 views

    ਹਰ ਇਕ ਟੈਬ ................... ਵਿਚ ਵੰਡਿਆ ਹੁੰਦਾ ਹੈ।
    Each tab is divided into ....................

    Objective Questions of Computer Science
    10th Class, 175 views

    ਅਸੀਂ ਕਵਿੱਕ ਅਕਸੈੱਸ ਟੂਲਬਾਰ ਨੂੰ ..................... ਦੇ ਉਪਰ ਜਾਂ ਹੇਠਾਂ ਰੱਖ ਸਕਦੇ ਹਾਂ।
    We can have quick access toolbar above or below the ......................

    Objective Questions of Computer Science
    10th Class, 183 views

    ਡਾਕੂਮੈਂਟ ਦੇ ਸਭ ਤੋਂ ਉਪਰ ਵਾਲੇ ਭਾਗ ਦੇ ਪੈਨਲ ਨੂੰ ਰਿਬਨ ਕਿਹਾ ਜਾਂਦਾ ਹੈ ਇਸ ਦੇ ............. ਟੈਬ ਹੁੰਦੇ ਹਨ।
    The panel at the top of the document is called the Ribbon, its has ............. tabs.

    Objective Questions of Computer Science
    10th Class, 190 views

    ਪਬਲੀਕੇਸ਼ਨ ਬਣਾਉਣ ਤੋਂ ਬਾਅਦ ............. ਤੋਂ ਸੇਵ ਆਪਸ਼ਨ ਨੂੰ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਸੇਵ ਕਰੋ।
    Which option is used to save Publication after making publication.

    Objective Questions of Computer Science
    10th Class, 175 views

    ਫਾਈਲ ਮੀਨੂੰ ਵਿਚ .............. ਬਟਨ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਬੰਦ ਕਰੋ।
    Close the publication by clicking the .............. button in the File menu.

    Objective Questions of Computer Science
    10th Class, 170 views

    ਅਸੀਂ ਬਲੈਂਕ ਲੈਆਉਟ ਵਿਚ............................ ਵਰਡ ਆਰਟ, ਆਟੋ ਸੇਪਸ਼ ਆਦਿ ਆਬਜੈਕਟ ਨੂੰ ਦਾਖ਼ਲ ਕਰ ਸਕਦੇ ਹਾਂ।
    We can enter ...................... , word art, auto shapes etc object into Blank Layout.

    Objective Questions of Computer Science
    10th Class, 144 views

    ਬਾਕਸ ਦੀ ਲਾਈਨਾਂ ਦੇ ਵਿਚਕਾਰ ਪਿਆ ਹੈਂਡਲ ਆਬਜੈਕਟ ਨੂੰ................. ਅਤੇ ................. ਖਿੱਚੇਗਾ
    The handle between the lines of the box will pull the object ................. and .................

    Objective Questions of Computer Science
    10th Class, 180 views

    ਅਸੀਂ ਫਰੇਮ ਦਾ ਆਕਾਰ ਬਦਲਣ ਲਈ ਹੈਂਡਲ ਨੂੰ ............... ਅਤੇ ...................... ਕਰ ਸਕਦੇ ਹਾਂ।
    We can use ...............and...................... to change the frame size.

    Objective Questions of Computer Science
    10th Class, 150 views

    ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਡਾਇਲੋਗ ਬਾਕਸ ਲਾਂਚਰ ਤੇ ਕਲਿਕ ਕਰੋ ਜੋ ਕਿ ਹਰ............... ਦੇ .................. ਹੇਠਾਂ ਵੱਲ ਹੁੰਦਾ ਹੈ।
    Click on the dialog box launcher to see more features of each group that are ................. of each ...............

    Objective Questions of Computer Science
    10th Class, 137 views

    ਜਦੋ ਅਸੀਂ ਇਕ ............... ਤੇ ਕਲਿਕ ਕਰਦੇ ਹਾਂ ਤਾ ਫਰੇਮ ਦੇ ਕੋਨਿਆਂ ਦੇ ਛੋਟੇ ਸਰਕਲ ਨਜ਼ਰ ਆਉਂਦੇ ਹਨ, ਇਨ੍ਹਾਂ ਨੂੰ .......... ਕਿਹਾ ਜਾਂਦਾ ਹੈ।
    When we click on a ............... small circles of corners of the frame are visible, they are called ..........

    Objective Questions of Computer Science
    10th Class, 147 views

    ਪਬਲੀਸ਼ਰ ਵਿਚ ਟੈਪਲੇਟ ਟੂਲ ਦੀ ਮਦਦ ਨਾਲ ਆਸਾਨੀ ਨਾਲ ਇਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ।
    A publisher can easily create a publication with the help of a template tool.

    True/False Questions of Computer Science
    10th Class, 150 views

    ਜ਼ਿਆਦਾਤਰ ਪਬਲੀਕੇਸ਼ਨ ਵਿਚ ਕਈ ਹਿੱਸੇ ਬਣੇ ਹੁੰਦੇ ਹਨ ਜਿਹਨਾਂ ਨੂੰ ਫਰੇਮ ਕਿਹਾ ਜਾਂਦਾ ਹੈ।
    In most publications, there are several components that are called frames.

    True/False Questions of Computer Science
    10th Class, 163 views

    ਕੋਨੇ ਦੇ ਹੈਂਡਲਜ਼ ਨਾਲ ਅਨੁਪਾਤਕ ਤੌਰ ਤੇ ਆਬਜੈਕਟ ਦਾ ਆਕਾਰ ਬਦਲਿਆ ਜਾ ਸਕਦਾ ਹੈ।
    Object handles can be resized proportionally to the object.

    True/False Questions of Computer Science
    10th Class, 135 views

    ਪਬਲੀਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ, ਸਾਨੂੰ ਸਾਰੇ ਪਬਲੀਕੇਸ਼ਨ ਨੂੰ ਬੰਦ ਨਹੀਂ ਕਰਨਾ ਚਾਹੀਦਾ।
    Before close of the publisher, we should not close all publications.

    True/False Questions of Computer Science
    10th Class, 175 views

    ਅਸੀਂ ਕਿਸੇ ਵੀ ਆਈਟਮ ਤੇ ਕਲਿਕ ਕਰਕੇ ਉਸ ਨੂੰ ਕਵਿਕ ਐਕਸੈਸ ਟੂਲਬਾਰ ਵਿਚ ਸ਼ਾਮਿਲ ਨਹੀਂ ਕਰ ਸਕਦੇ।
    We cannot add any item by clicking on it in the Quick Access Toolbar.

    True/False Questions of Computer Science
    10th Class, 205 views

    Online HTML Editor

    An HTML editor is a program used for editing HTML, the markup of a web page. you will find hundreds of examples. With our online "Online HTML Editor", you can edit and test each example yourself!

    Visitors: 2,297,875


    Site Map

    Jobs Alert by CSPunjab.Com

    Useful Links

    • Home
    • About us
    • Testimonials
    • Videos
    • Results
    • Downloads

    Services

    • Study Material
    • Student Quiz
    • Programming Tutorials
    • Projects
    • e-Words
    • Terms & Conditions

    Contact Us

    Sri Muktsar Sahib
    152026
    Punjab, India

    Phone: +91-*****-*****
    Email: cspunjab.com@gmail.com

    © Copyright CSPunjab.Com by Bintu Chaudhary
    WhatsApp Community Group
    ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ,

    ਕੰਪਿਊਟਰ ਸਾਇੰਸ ਵਿਸ਼ੇ ਦੇ ਨਾਲ ਸਬੰਧਿਤ CSPunjab.Com ਇਕ ਓਪਨ WhatsApp Community ਗਰੁੱਪ ਜੋ ਕੇ ਤੁਹਾਡੇ ਸਿਲੇਬਸ ਅਨੁਸਾਰ ਅਤੇ ਐਡਵਾਂਸਡ ਇੱਕ Online HTML Editor ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਤੁਸੀਂ HTML, CSS, JavaScript, C ਆਦਿ ਦੀ ਪ੍ਰੋਗਰਾਮਿੰਗ ਨੂੰ Online ਆਪਣੇ ਮੋਬਾਈਲ ਤੇ ਬਿਨ੍ਹਾਂ ਕੰਪਿਊਟਰ ਦੀ ਵਰਤੋਂ ਕੀਤੇ ਹੋਏ web development ਨੂੰ ਸੋਖੇ ਢੰਗ ਨਾਲ ਸਿਖ ਸਕਦੇ ਹੋ ਅਤੇ Source Code ਨੂੰ download ਕਰ ਸਕਦੇ ਹੋ।

    WhatsApp Community » » CSPunjab.Com

    ਇਹ Community Group ਹੋਣ ਕਾਰਨ Girl Students ਵੀ ਇਸ ਗਰੁੱਪ ਨੂੰ ਬਿਨ੍ਹਾਂ ਝਿਜਕ ਤੋਂ join ਕਰ ਸਕਦੀਆਂ ਹਨ, ਕਿਉਂਕਿ Community Group ਚ 3rd Person ਤੁਹਾਂਡਾ ਮੋਬਾਇਲ ਨੰਬਰ ਵੇਖਣ ਤੋਂ ਅਸਮਰੱਥ ਹੋਵੇਗਾ।


    ਇਸ ਗਰੁੱਪ ਵਿੱਚ ਆਪ ਨੂੰ ਸਿਲੇਬਸ ਸਬੰਧੀ YouTube ਵੀਡੀਓ link Share ਕੀਤੇ ਜਾਣਗੇ ਅਤੇ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਿਤ ਤੁਹਾਨੂੰ ਸਮੇਂ-ਸਮੇਂ ਤੇ Syllabus ਤੋਂ Advanced ਜਾਣਕਾਰੀ ਵੀ Expert Computer ਅਧਿਆਪਕਾਂ ਦੁਆਰਾ ਦਿੱਤੀ ਜਾਵੇਗੀ।

    ਨੋਟ: Unauthorised Person ਨੂੰ ਬਿਨ੍ਹਾਂ Warning ਤੋਂ remove ਕਰ ਦਿੱਤਾ ਜਾਵੇਗਾ।

    Your Location
    Your IP:
    Latitude:
    Longitude:
    Time Zone:
    Country:
    About Me

    Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

    When there's a task that can be done manually in 10 minutes but you find a way to automate it in 10 days. I'm gonna do what's called a Programmer move.

    Bintu Chaudhary