8th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
ਇਨਫਰਮੇਸ਼ਨ ਟੈਕਨੋਲੋਜੀ ਨਾਲ ਜਾ/Introduction to Informati





Q-1.
............ ਦਾ ਮਤਲਬ ਹੈ ਕਿ ਕੰਪਿਊਟਰ ਇੰਟਰਨੈੱਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ।
......... means that the computer is receiving data from the Internet.
Q-1. Objective  

1) /Uploading
2) /Downloading
3) /Surfing
4) /None of the above

Ans.) /Downloading

Q-2.
ਵੈੱਬ ਸਾਈਟ ਦਾ ਜਿਹੜਾ ਪੇਜ ਖੁਲ੍ਹਦਾ ਹੈ, ਉਸ ਨੂੰ ................ ਕਿਹਾ ਜਾਂਦਾ ਹੈ ।
The page that opens on the web site is called ................
Q-2. Objective  

1) /Home Page
2) /Web Page
3) /Main Page
4) /Not to anyone

Ans.) /Home Page

Q-3.
............... ਦਾ ਮਤਲਬ ਹੈ , ਇੰਟਰਨੈੱਟ ਨਾਲ ਜੁੜੇ ਹੋਣਾ।
.............. means, connected to the Internet.
Q-3. Objective  

1) /Offline
2) /Online
3) /Inline
4) /Not to anyone

Ans.) /Online

Q-4.
.............. ਦਾ ਅਰਥ ਹੈ ਕਿ ਇਕ ਵੈੱਬ ਸਾਈਟ ਤੋਂ ਦੂਜੇ ਵੈੱਬ ਸਾਈਟ ਤੇ ਜਾਣਾ।
.............. means that going from one Web site to another Web site.
Q-4. Objective  

1) /Surfing
2) /Searching
3) /Downloading
4) /All Above

Ans.) /Surfing

Q-5.
............. ਇਕ ਤਰ੍ਹਾਂ ਦੀ ਇਲੈਕਟ੍ਰਾਨਿਕ ਕਾਮਰਸ ਹੈ ਜੋ ਉਪਭੋਗਤਾ ਨੂੰ ਸਿੱਧਾ ਹੀ ਇੰਟਰਨੈੱਟ ਤੋਂ ਚੀਜਾਂ ਦੀ ਖਰੀਦਦਾਰੀ ਕਰਨ ਦੀ ਆਗਿਆ ਦਿੰਦੀ ਹੈ।
............. is a kind of electronic commerce that allows users to purchase items directly from the Internet.
Q-5. Objective  

1) /Modem
2) /E-mail
3) /E-Commerce
4) /Mobile

Ans.) /E-Commerce

Q-6.
ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜਲਟ ਆਨਲਾਈਨ ਵੇਖਿਆ ਜਾ ਸਕਦਾ ਹੈ।
The results of any board or university can be viewed online.
Q-1. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-7.
ਅਸੀਂ ਜੇਕਰ ਆਫਲਾਈਨ ਹਾਂ ਤਾਂ ਵੈੱਬ ਸੁਰਫ਼ਿੰਗ ਕਰ ਸਕਦੇ ਹਾਂ।
We can surfing the web if we are offline.
Q-2. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-8.
ਵੈੱਬ ਸਾਈਟ ਵਿਚ ਇਕ ਹੀ ਵੈੱਬ ਪੇਜ ਹੁੰਦਾ ਹੈ।
A Web site contains only one web page.
Q-3. True/False  

1) ਸਹੀ /True
2) ਗ਼ਲਤ /False

Ans.) ਗ਼ਲਤ /False

Q-9.
ਵੈੱਬ ਸਰਚ ਨਾਲ ਅਸੀਂ ਆਪਣੇ ਵੈੱਬ ਪੇਜਾਂ ਨੂੰ ਦੇਖ ਸਕਦੇ ਹਾਂ।
Web Search lets us view our web pages.
Q-4. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-10.
ਹਰ ਵੈੱਬ ਪੇਜ ਦਾ ਆਪਣਾ ਵੈਬਸਾਈਟ ਐਡਰੈੱਸ ਹੁੰਦਾ ਹੈ।
Each webpage has its own website address.
Q-5. True/False  

1) ਸਹੀ /True
2) ਗ਼ਲਤ /False

Ans.) ਸਹੀ /True

Q-11.

IT
Q-1. Abbreviation  

1) /Information Technology
2) /Internet Technology
3) /Both A & B
4) /None of the above

Ans.) /Information Technology

Q-12.

MIS
Q-2. Abbreviation  

1) /Multiple Information Services
2) /Management Internet Services
3) /Management Information Sales
4) /Management Information Services

Ans.) /Management Information Services

Q-13.

URL
Q-3. Abbreviation  

1) /Uniform Resource Locator
2) /Uniform Recover Locator
3) /University Resource Locator
4) /All Above

Ans.) /Uniform Resource Locator

Q-14.

WWW
Q-4. Abbreviation  

1) /World Wide Web
2) /Wide Web World
3) /White World Web
4) /Web World Wide

Ans.) /World Wide Web

Q-15.

CSS
Q-5. Abbreviation  

1) /Cascading Sheets Styles
2) /Cascading Style Sheets
3) /Computer Style Sheets
4) /All Above

Ans.) /Cascading Style Sheets