8th (ਕੰਪਿਊਟਰ ਸਾਇੰਸ/Computer Science) - 2026-27

ਪਾਠ-5/Chapter-5
ਐਡਵਾਂਸਡ ਪਾਵਰ ਪੁਆਇੰਟ/Advanced Power Point





Q-1.
ਗਰੇਡੀਐਂਟ ਆਪਸ਼ਨ ............... ਡਾਇਲਾਗ ਬਾਕਸ ਵਿਚ ਹੁੰਦੀ ਹੈ।
The Gradient option is in the ............... dialog box.
Q-1. Objective  

1) /Format Shape
2) /Format Background
3) /Paragraph
4) /Font

Ans.) /Format Background

Q-2.
ਵੀਡੀਓ ਨੂੰ .................... ਤਰੀਕਿਆ ਨਾਲ ਦਾਖ਼ਲ ਕੀਤਾ ਜਾ ਸਕਦਾ ਹੈ।
The video can be entered .................... ways.
Q-2. Objective  

1) /1
2) /2
3) /3
4) /4

Ans.) /3

Q-3.
ਕਲਿਪ ਆਰਟ ਵੀਡੀਓ , ਵੀਡੀਓ ਫਰੋਮ ਵੈਬਸਾਈਟ ਅਤੇ ............... ਤਿੰਨ ਤਰੀਕੇ ਹਨ ਜਿਸ ਨਾਲ ਵੀਡੀਓ ਦਾਖ਼ਲ ਕੀਤੀ ਜਾ ਸਕਦੀ ਹੈ।
There are three ways to enter a clip art video, video from website and ............... video.
Q-3. Objective  

1) /Video from File
2) /From Image
3) /From Animation
4) /All Above

Ans.) /Video from File

Q-4.
ਵਰਡ ਡਾਕੂਮੈਂਟ, ਬਿੱਟਮੈਪ ਵਰਕਸ਼ੀਟ ਨੂੰ .................. ਆਪਸ਼ਨ ਨਾਲ ਦਾਖ਼ਲ ਕੀਤਾ ਜਾਂਦਾ ਹੈ।
The Word document, Bitmap Worksheet, is entered with .................. option.
Q-4. Objective  

1) /Insert Tab
2) /View Tab
3) /Home Tab
4) /None of the above

Ans.) /Insert Tab

Q-5.
ਬੈਕਗਰਾਉਂਡ ਸਟਾਈਲ ਬਟਨ ............... ਰਿਬਨ ਤੇ ਉਪਲਬਧ ਹੈ।
The background style button is available on the ............... ribbon.
Q-5. Objective  

1) /Animation
2) /Design
3) /Home
4) /Insert

Ans.) /Design

Q-6.
ਥੀਮਸ ਪਹਿਲਾ ਤੋਂ ਹੀ ਪਰਿਭਾਸ਼ਿਤ ਬੈਕਗਰਾਉਂਡ ਡਿਜਾਇਨ, ਟੈਕਸਟ ਸਟਾਈਲ, ਕਲਰ ਹੁੰਦੇ ਹੈ।
Themes are a pre-defined background design, text style, color.
Q-1. True/False  

1) ਸਹੀ /True
2) ਗ਼ਲਤ/False

Ans.) ਸਹੀ /True

Q-7.
ਪਾਵਰ ਪੁਆਇੰਟ ਵਿਚ ਵੱਖ-ਵੱਖ ਤਰ੍ਹਾਂ ਦੇ ਆਬਜੈਕਟਸ ਦਾਖ਼ਲ ਨਹੀਂ ਹੁੰਦੇ ਹਨ।
Power points are not entered different kind of object.
Q-2. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False

Q-8.
ਕਲਰ ਸਕੀਮ ਸਲਾਈਡਾਂ ਤੇ ਲਾਗੂ ਨਹੀਂ ਹੁੰਦੀ।
Color scheme does not apply to slides.
Q-3. True/False  

1) ਸਹੀ /True
2) ਗ਼ਲਤ/False

Ans.) ਗ਼ਲਤ/False

Q-9.
ਕਲਿਪ ਔਰਗੇਨਾਈਜ਼ਰ, ਐਨੀਮੇਟਡ ਕਲਿਪ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ।
Clip Organizer, used to store animated clips.
Q-5. True/False  

1) ਸਹੀ /True
2) ਗ਼ਲਤ/False

Ans.) ਸਹੀ /True