Q.

ਕਿਸੇ ਦੇ ਨਾਂ ਕਿੱਤੇ ਬਿਜ਼ਨਸ ਐਡਰੈੱਸ ਆਦਿ ਨਾਲ ਛਪੇ ਇਕ ਛੋਟੇ ਜਿਹੇ ਕਾਰਡ ਨੂੰ............ ਕਹਿੰਦੇ ਹਨ।
A Small Card Printed With Someone's Business Address, Etc. Is Called ............

Chapter-8 | ਮਾਈਕਰੋਸਾਫਟ ਪਬਲਿਸ਼ਰ 2 | Microsoft Publisher 2

1) ਬਰੌਸ਼ਰ /Brochures
2) ਨਿਊਜ਼ਲੇਟਰਜ /News Letter
3) ਬਿਜ਼ਨਸ ਕਾਰਡ/Business Cards
4) ਮੀਨੂੰ/Menu

Ans.) ਬਿਜ਼ਨਸ ਕਾਰਡ/Business Cards