Q.

ਇਹ ਕੱਪੜੇ ਦੀ ਇਕ ਲੰਮੀ ਪੱਟੀ ਦੀ ਤਰ੍ਹਾਂ ਹੁੰਦੀ ਹੈ ਜਿਸ ਤੇ ਕਿਸੀ ਪ੍ਰਦਰਸ਼ਨੀ, ਪ੍ਰੋਸ਼ੈਸ਼ਨ ( ਮੁਜ਼ਾਹਰਾ) ਆਦਿ ਦੇ ਸਲੋਗਨ ਜਾਂ ਡਿਜ਼ਾਇਨ ਹੁੰਦੇ ਹਨ ਅਤੇ ਜਨਤਕ ਥਾਵਾਂ ਤੇ ਟੰਗੇ ਹੁੰਦੇ ਹਨ।
It Is Like A Long Strip Of Cloth That Has A Slogan Or Design For An Exhibition, Demonstration, Etc., And Hangs In Public Places.

Chapter-8 | ਮਾਈਕਰੋਸਾਫਟ ਪਬਲਿਸ਼ਰ 2 | Microsoft Publisher 2

1) ਸਹੀ/True
2) ਗਲਤ/False

Ans.) ਸਹੀ/True