Q.

ਕਿਹੜੇ ਸਾਫਟਵੇਅਰ ਕੰਪਿਊਟਰ ਨੂੰ ਓਪਰੇਟ ਕਰਨ ,ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ?
Which software are designed to operate, control and extend the processing capabilities of the computer itself?

Chapter-1 | ਆਫ਼ਿਸ ਟੂਲਜ਼ | Office Tools

1) ਐਪਲੀਕੇਸ਼ਨ ਸਾਫਟਵੇਅਰ/Application Software
2) ਸਿਸਟਮ ਸਾਫਟਵੇਅਰ/System Software
3) ਗੂਗਲ ਦੇ ਆਨਲਾਈਨ ਆਫਿਸ ਟੂਲਜ਼/Google's Online Office Tools
4) ਉਪਰੋਕਤ ਸਾਰੇ/All of these

Ans.) ਸਿਸਟਮ ਸਾਫਟਵੇਅਰ/System Software