Q.

"Anyone with the link" ਆਪਸ਼ਨ ਸੈੱਟ ਕਰਨ ਤੋਂ ਬਾਅਦ ਅਸੀ ਗੂਗਲ ਡੋਂਕਸ ਵਿਚ ਬਣਾਈ ਗਈ ਫਾਇਲ ਨੂੰ ਸ਼ੇਅਰ ਕਰਨ ਲਈ ਡਰਾਪ ਡਾਉਨ ਮੀਨੂੰ ਦੀ ਵਰਤੋਂ ਕਰਕੇ ਹੇਠਾ ਦਿੱਤੇ ਕਿਹੜੇ ਅਕਸੈੱਸ ਲੈਵਲ ਨੂੰ ਸੈੱਟ ਕਰ ਸਕਦੇ ਹਾਂ?
After setting the option "Anyone with the link", we can set one of the following access levels using the drop-down menu for sharing the file created in Google Docs?

Chapter-1 | ਆਫ਼ਿਸ ਟੂਲਜ਼ | Office Tools

1) ਦਰਸ਼ਨ/Viewer
2) ਟਿਪਣੀਕਾਰ/Commenter
3) ਐਡੀਟਰ/Editor
4) ਉਪਰੋਕਤ ਸਾਰੇ/Any of these

Ans.) ਉਪਰੋਕਤ ਸਾਰੇ/Any of these