Q.

_________ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ।
_________ means our computer is receiving data from the Internet.

Chapter-3 | ਸੂਚਨਾ ਟੈਕਨੋਲੋਜੀ ਨਾਲ ਜਾਣ ਪਛਾਣ | Introduction to Information Technology

1) ਅਪਲੋਡਿੰਗ /Uploading
2) ਡਾਊਨਲੋਡਿੰਗ/Downloading
3) ਸਰਫਿੰਗ/Surfing
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਡਾਊਨਲੋਡਿੰਗ/Downloading