post

8th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
ਸੂਚਨਾ ਟੈਕਨੋਲੋਜੀ ਨਾਲ ਜਾਣ ਪਛਾਣ/Introduction to Information Technology





Q-1.
_________ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ।
_________ means our computer is receiving data from the Internet.
Q-1. Objective  

1) ਅਪਲੋਡਿੰਗ /Uploading
2) ਡਾਊਨਲੋਡਿੰਗ/Downloading
3) ਸਰਫਿੰਗ/Surfing
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਡਾਊਨਲੋਡਿੰਗ/Downloading

Q-2.
ਵੈੱਬ ਸਾਈਟ ਨੂੰ ਖੋਲਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾ ਵੈਬ ਪੇਜ਼ ਖੁੱਲਦਾ ਹੈ, ਉਸਨੂੰ ________ ਕਿਹਾ ਜਾਂਦਾ ਹੈ।
The opening page of a website is usually called...................
Q-2. Objective  

1) ਹੋਮ ਪੇਜ਼/Home Page
2) ਵੈਬ ਪੇਜ਼/Web Page
3) ਮੇਨ ਪੇਜ਼/Main Page
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਹੋਮ ਪੇਜ਼/Home Page

Q-3.
.............. ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ।
................ indicates a state of connectivity.
Q-3. Objective  

1) ਆਫਲਾਈਨ/Offline
2) ਆਨਲਾਈਨ/Online
3) ਇਨਲਾਈਨ/Inline
4) ਇਹਨਾਂ ਵਿਚੋਂ ਕੋਈ ਨਹੀਂ /None of these

Ans.) ਆਨਲਾਈਨ/Online

Q-4.
....... ਤੋਂ ਭਾਵ ਹੈ ਇੰਟਰਨੈਟ ਉੱਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈਬ ਪੇਜ਼ ਤੋਂ ਦੂਜੇ ਵੈਬ ਪੇਜ਼ ਤੇ ਜਾਂ ਇੱਕ ਵੈਬ ਸਾਈਟ ਤੋਂ ਦੂਜੀ ਵੈਬ ਸਾਈਟ ਤੇ ਜਾਣਾ।
............... means to move from place to place (one website to another website) on the Internet to search for the topics of interest.
Q-4. Objective  

1) ਵੈਬ ਸਰਚਿੰਗ/Web Searching
2) ਡਾਊਨਲੋਡਿੰਗ/Downloading
3) ਵੈਬ ਸਰਫਿੰਗ/Web Surfing
4) ਉਪਰੋਕਤ ਸਾਰੇ/All of these

Ans.) ਵੈਬ ਸਰਫਿੰਗ/Web Surfing

Q-5.
ਇਲੈਕਟ੍ਰਾਨਿਕ ਕਾਮਰਸ ਜਾਂ ਵਪਾਰ ਕਰਨ ਦਾ ਇੱਕ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੰਟਰਨੈਟ ਤੇ ਵੈਬ ਬ੍ਰਾਊਜਰ ਦੀ ਵਰਤੋਂ ਕਰਦੇ ਹੋਏ ਚੀਜਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
is a form of electronic commerce which allows consumers to directly buy goods or services from a seller over the Internet using a web browser.
Q-5. Objective  

1) ਨੈਟ ਬੈਂਕਿੰਗ/Net Banking
2) ਈ-ਮੇਲ/Email
3) ਆਨਲਾਈਨ ਸ਼ਾਪਿੰਗ/Online Shopping
4) ਮੋਬਾਈਲ/Mobile

Ans.) ਆਨਲਾਈਨ ਸ਼ਾਪਿੰਗ/Online Shopping

Q-6.
ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਦੇਖਿਆ ਜਾ ਸਕਦਾ ਹੈ।
The result of any board or university can be seen online.
Q-1. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-7.
ਆਫਲਾਈਨ ਦਾ ਅਰਥ ਹੈ, ਇੰਟਰਨੈਟ ਨਾਲ ਜੁੜੇ ਹੋਣਾ।
Offline means we are connected with the Internet
Q-2. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-8.
ਵੈਬਸਾਈਟ ਵਿੱਚ ਕੇਵਲ ਇੱਕ ਹੀ ਵੈਬ ਪੇਜ਼ ਹੁੰਦਾ ਹੈ।
A website has only a single web page.
Q-3. True/False  

1) ਸਹੀ/True
2) ਗ਼ਲਤ/False

Ans.) ਗ਼ਲਤ/False

Q-9.
ਵੈਬ ਸਰਚ ਵੈਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ।
Web search is the act of looking for webpages.
Q-4. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-10.
ਹਰ ਵੈੱਬ ਸਾਈਟ ਦਾ ਆਪਣਾ ਇੱਕ ਵਿਲੱਖਣ ਵੈਬ ਐਡਰੈਸ ਹੁੰਦਾ ਹੈ।
Each website has its own unique website address.
Q-5. True/False  

1) ਸਹੀ/True
2) ਗ਼ਲਤ/False

Ans.) ਸਹੀ/True

Q-11.
ਇਕ ਜਾਂ ਇਕ ਤੋਂ ਜਿਆਦਾ ਵੈਬ ਪੇਜਾਂ ਦੇ ਸਮੂਹ ਨੂੰ _________ ਕਿਹਾ ਜਾਂਦਾ ਹੈ।
A collection of one or more pages grouped under the same domain is called..................
Q-1. Fill in the Blanks  

1) Web Site/Web Site
2) Web Page/Web Page
3) None/None
4) None/None

Ans.) Web Site/Web Site

Q-12.
............. ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਨਾ ਹੋਣਾ।
............ means not connected with Internet
Q-2. Fill in the Blanks  

1) Offline/Offline
2) Online/Online
3) None/None
4) None/None

Ans.) Offline/Offline

Q-13.
.................. ਟੈਕਨੋਲੋਜੀ ਸਾਨੂੰ ਗਿਆਨ ਅਤੇ ਸੂਚਨਾ ਇਕੱਠੀ ਕਰਨ ਲਈ ਨਵੇਂ ਸੰਚਾਰ ਟੂਲ ਪ੍ਰਦਾਨ ਕਰਵਾ ਰਹੀ ਹੈ।
................ technology is providing us new tools of communication to collect knowledge and information.
Q-3. Fill in the Blanks  

1) ਸੂਚਨਾ/Information
2) ਡਾਟਾ/Data
3) None/None
4) None/None

Ans.) ਸੂਚਨਾ/Information

Q-14.
ਇੰਟਰਨੈਟ ਬੈਂਕਿੰਗ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਬੈਂਕਾਂ ਨੂੰ __________ ਬੈਂਕ ਵੀ ਕਿਹਾ ਜਾਂਦਾ ਹੈ।
Banks that provide the facility of Net Banking are also known as .............
Q-4. Fill in the Blanks  

1) ਵਰਚੁਅਲ ਬੈਂਕ/Virtual Bank
2) ਬੈਂਕ/Bank
3) None/None
4) None/None

Ans.) ਵਰਚੁਅਲ ਬੈਂਕ/Virtual Bank

Q-15.
ਅਸੀਂ ਘਰ ਬੈਠੇ ਹੀ ___________ ਦੀ ਮਦਦ ਨਾਲ ਚੀਜ਼ਾਂ ਖਰੀਦ ਸਕਦੇ ਹਾਂ।
We can buy goods from home using ...........
Q-5. Fill in the Blanks  

1) Online Shopping/Online Shopping
2) Offline Shopping/Offline Shopping
3) None/None
4) None/None

Ans.) Online Shopping/Online Shopping