Q.

ਇਹਨਾਂ ਵਿੱਚੋਂ ਕਿਹੜਾ ਐੱਮ. ਐੱਸ. ਐਕਸਲ ਵਿੱਚ ਮੌਜੂਦ ਵਿਊ ਨਹੀਂ ਹੈ।
Which one of the following is not a view of MS Excel?

Chapter-3 | ਐਮ ਐਸ ਐਕਸਲ (ਭਾਗ-1) | Ms Excel Part-1

1) ਪੇਜ ਲੇਅਆਉਟ/Page Layout
2) ਪੇਜ ਬ੍ਰੇਕ ਪ੍ਰੀਵਿਊ /Page Break Preview
3) ਨੋਰਮਲ/Normal
4) ਉਪਰੋਕਤ ਵਿਚੋਂ ਕੋਈ ਨਹੀਂ/None of these

Ans.) ਉਪਰੋਕਤ ਵਿਚੋਂ ਕੋਈ ਨਹੀਂ/None of these