post

9th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
ਐਮ ਐਸ ਐਕਸਲ (ਭਾਗ-1)/Ms Excel Part-1





Q-1.
ਵਰਕਬੁੱਕ .......... ਦਾ ਇਕੱਠ ਹੁੰਦੀ ਹੈ।
A workbook is a collection of the .................
Q-1. Objective  

1) ਸੈੱਲ/Cell
2) ਰੋਅ/Row
3) ਕਾਲਮ/Column
4) ਵਰਕਸ਼ੀਟ/Worksheet

Ans.) ਵਰਕਸ਼ੀਟ/Worksheet

Q-2.
ਇੱਕ ਸੈੱਲ ____ ਅਤੇ _______ ਦਾ ਕਾਟ ਖੇਤਰ ਹੁੰਦਾ ਹੈ।
A cell is an intersection of a ______and a________.
Q-2. Objective  

1) ਰੋਅ, ਕਾਲਮ/Row, Column
2) ਰੋਅ, ਸੈੱਲ ਅਡਰੈੱਸ/Row, Cell Address
3) ਕਾਲਮ, ਫਾਰਮੂਲਾ ਬਾਰ/Column, Formula Bar
4) ਇਹਨਾਂ ਵਿੱਚੋਂ ਕੋਈ ਨਹੀਂ/None of these

Ans.) ਰੋਅ, ਕਾਲਮ/Row, Column

Q-3.
ਐੱਮ. ਐੱਸ. ਐਕਸਲ ਵਿੱਚ ਫਿਲ ਹੈਂਡਲ ______ ਲਈ ਵਰਤਿਆ ਜਾਂਦਾ ਹੈ।
Fill handle in MS Excel can be used for ...............
Q-3. Objective  

1) ਸੈੱਲ ਕੰਟੈਂਟ ਨੂੰ ਕਾਪੀ ਕਰਨ ਲਈ/Copying the contents of a Cell
2) ਨੰਬਰ ਸੀਰੀਜ਼ ਭਰਨ ਲਈ/Entering Number Series
3) ਕਸਟਮ ਸੀਰੀਜ਼ ਭਰਨ ਲਈ/Entering Custom Series
4) ਉਪਰੋਕਤ ਸਾਰੇ/All of the above

Ans.) ਉਪਰੋਕਤ ਸਾਰੇ/All of the above

Q-4.
ਐੱਮ. ਐੱਸ. ਐਕਸਲ ਵਿੱਚ ਫਾਇਲ ਦੀ ਐਕਸਟੈਂਸ਼ਨ ................ ਹੁੰਦੀ ਹੈ।
The Extension of MS Excel file is .............
Q-4. Objective  

1) .docx/.doc/.docx/.doc
2) .xlsx/.xls/.xlsx/.xls
3) .pptx/.ppt/.pptx/.ppt
4) .txt/.txt

Ans.) .xlsx/.xls/.xlsx/.xls

Q-5.
ਇਹਨਾਂ ਵਿੱਚੋਂ ਕਿਹੜਾ ਐੱਮ. ਐੱਸ. ਐਕਸਲ ਵਿੱਚ ਮੌਜੂਦ ਵਿਊ ਨਹੀਂ ਹੈ।
Which one of the following is not a view of MS Excel?
Q-5. Objective  

1) ਪੇਜ ਲੇਅਆਉਟ/Page Layout
2) ਪੇਜ ਬ੍ਰੇਕ ਪ੍ਰੀਵਿਊ /Page Break Preview
3) ਨੋਰਮਲ/Normal
4) ਉਪਰੋਕਤ ਵਿਚੋਂ ਕੋਈ ਨਹੀਂ/None of these

Ans.) ਉਪਰੋਕਤ ਵਿਚੋਂ ਕੋਈ ਨਹੀਂ/None of these

Q-6.
ਐੱਮ. ਐੱਸ. ਐਕਸਲ ਵਿੱਚ ਕੋਈ ਪਹਿਲਾਂ ਬਣੀ ਫਾਇਲ ਖੋਲਣ ਲਈ ਸ਼ਾਰਟਕੱਟ ਕੀਅਜ਼ ਲਿਖੋ
Write the Shortcut key to Open an existing file in MS Excel
Q-1. Short-Cuts  

1) Ctrl + N/Ctrl + N
2) Ctrl + M/Ctrl + M
3) Ctrl + S/Ctrl + S
4) Ctrl + O/Ctrl + O

Ans.) Ctrl + O/Ctrl + O

Q-7.
ਐੱਮ. ਐੱਸ. ਐਕਸਲ ਵਿੱਚ ਫਾਇਲ ਨੂੰ ਸੇਵ ਕਰਨ ਲਈ ਸ਼ਾਰਟਕੱਟ ਕੀਅਜ਼ ਲਿਖੋ
Write the Shortcut key to Save a file in MS Excel
Q-2. Short-Cuts  

1) Ctrl + N/Ctrl + N
2) Ctrl + M/Ctrl + M
3) Ctrl + S/Ctrl + S
4) Ctrl + V/Ctrl + V

Ans.) Ctrl + S/Ctrl + S

Q-8.
ਐੱਮ. ਐੱਸ. ਐਕਸਲ ਵਿੱਚ ਨਵੀਂ ਫਾਇਲ ਬਣਾਉਣ ਲਈ ਸ਼ਾਰਟਕੱਟ ਕੀਅ ਲਿਖੋ
Write the Shortcut key to Create a new file in MS Excel.
Q-3. Short-Cuts  

1) Ctrl + N/Ctrl + N
2) Ctrl + M/Ctrl + M
3) Ctrl + S/Ctrl + S
4) Ctrl + V/Ctrl + V

Ans.) Ctrl + N/Ctrl + N

Q-9.
ਐੱਮ. ਐੱਸ. ਐਕਸਲ ਵਿੱਚ ਡਾਊਨ ਫਿਲ ਕਰਨ ਲਈ ਸ਼ਾਰਟਕੱਟ ਕੀਅ ਲਿਖੋ
Write the Shortcut key to Fill Down in MS Excel
Q-4. Short-Cuts  

1) Ctrl + N/Ctrl + N
2) Ctrl + D/Ctrl + D
3) Ctrl + S/Ctrl + S
4) Ctrl + V/Ctrl + V

Ans.) Ctrl + D/Ctrl + D

Q-10.
ਐੱਮ. ਐੱਸ. ਐਕਸਲ ਵਿੱਚ ਰਾਈਟ ਫਿਲ ਕਰਨ ਲਈ ਸ਼ਾਰਟਕੱਟ ਕੀਅ ਲਿਖੋ
Write the Shortcut key to Fill Right in MS Excel
Q-5. Short-Cuts  

1) Ctrl + N/Ctrl + N
2) Ctrl + M/Ctrl + M
3) Ctrl + R/Ctrl + R
4) Ctrl + O/Ctrl + O

Ans.) Ctrl + R/Ctrl + R

Q-11.
ਐੱਮ. ਐੱਸ. ਐਕਸਲ ਵਿੱਚ ਕਾਪੀ ਕਰਨ ਲਈ ਸ਼ਾਰਟਕੱਟ ਕੀਅ ਲਿਖੋ
Write the Shortcut key to Copy contents in MS Excel.
Q-6. Short-Cuts  

1) Ctrl + C/Ctrl + C
2) Ctrl + X/Ctrl + X
3) Ctrl + V/Ctrl + V
4) Ctrl + K/Ctrl + K

Q-12.
ਐੱਮ. ਐੱਸ. ਐਕਸਲ ਵਿੱਚ ਪੇਸਟ ਕਰਨ ਲਈ ਸ਼ਾਰਟਕੱਟ ਕੀਅਜ਼ ਲਿਖੋ
Write the Shortcut key to Paste contents in MS Excel.
Q-7. Short-Cuts  

1) Ctrl + C/Ctrl + C
2) Ctrl + M/Ctrl + M
3) Ctrl + V/Ctrl + V
4) Ctrl + O/Ctrl + O

Ans.) Ctrl + V/Ctrl + V