Q.

_____________ ਕਿਸੇ ਵੀ ਸਰੋਤ/ਫਾਈਲ (resource/file) ਦੀ ਪੂਰੀ ਲੋਕੇਸ਼ਨ ਨੂੰ ਦਰਸ਼ਾਉਂਦਾ ਹੈ।
__________ URL gives complete location to a resource (file).

Chapter-4 | HTML ਭਾਗ-3 | HTML PART-3

1) ਰੈਲੇਟਿਵ/Relative
2) ਸੰਪੂਰਨ/Absolute
3) ਅੰਦਰੁਨੀ/Internal
4) ਬਾਹਰੀ/External

Ans.) ਸੰਪੂਰਨ/Absolute