Q.

ਹੇਠ ਲਿਖਿਆਂ ਵਿੱਚੋਂ ਕਿਹੜਾ ਫਾਰਮ ਕੰਟਰੋਲ ਵੈਬ ਪੇਜ ਵਿੱਚ ਟੈਕਸਟ ਦੀਆਂ ਕਈ ਲਾਈਨਾਂ (multiple lines of text) ਨੂੰ ਸਵੀਕਾਰ ਕਰਨ ਲਈ ਵਰਤਿਆ ਜਾਂਦਾ ਹੈ?
Which of the following form control is used to accept multiple lines of text in the web page?

Chapter-4 | HTML ਭਾਗ-3 | HTML PART-3

1) ਟੈਕਸਟਬਾਕਸ/Textbox
2) ਡਰਾਪਡਾਊਨ ਬਾਕਸ/Dropdown Box
3) ਪਾਸਵਰਡ ਫੀਲਡ/Password Field
4) ਟੈਕਸਟ-ਏਰੀਆ/TextArea

Ans.) ਟੈਕਸਟ-ਏਰੀਆ/TextArea