Q.

ਸਕਿਉਰਿਟੀ ਉਪਕਰਣ ਵਿੰਡੋਜ਼ ਦੇ ਨਵੀਨਤਮ ਵਰਜਨ ਵਿੱਚ ਬਣਾਇਆਂ ਗਿਆ ਹੈ ਅਤੇ ਸਾਡੇ ਕੰਪਿਊਟਰ ਨੂੰ ਵਾਇਰਸਾਂ ਅਤੇ ਹੋਰ ਮਾਲਵੇਅਰਾਂ ਤੋਂ ਬਚਾਉਣ ਵਿਚ ਸਹਾਇਤਾ ਕਰਦਾ ਹੈ।
.......... Security Tool Is Built Into The Latest Versions Of Windows And Helps Guard Our Pc Against Viruses And Other Malware.

Chapter-4 | ਕੰਪਿਊਟਰ ਸਿਸਟਮ ਮੇਨਟੇਨੈਂਸ | Computer System and Maintenance

1) ਐਂਟੀਵਾਇਰਸ ਮਾਲਵੇਅਰ/Antivirus
2) ਵਿੰਡੋਜ਼/Malware
3) ਵਿੰਡੋਜ਼ ਡਿਫੈਡਰ/Windows Defender
4) ਡੀਫਰੈਗਮੈਂਟਰ/Defragmenter

Ans.) ਵਿੰਡੋਜ਼ ਡਿਫੈਡਰ/Windows Defender