Q.

................ ਇਕ ਸਾਫਟਵੇਅਰ ਹੈ ਜੋ ਆਖਰੀ ਉਪਭੋਗਤਾ (End User) ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ।
..................... Is A Software Which Acts As An Interface Between The End User And Computer Hardware.

Chapter-4 | ਕੰਪਿਊਟਰ ਸਿਸਟਮ ਮੇਨਟੇਨੈਂਸ | Computer System and Maintenance

1) ਵਿੰਡੋਜ਼ ਡਿਫੈਡਰ/Windows Defender
2) ਫਾਇਲ ਕੰਪਰੈਸਨ ਯੂਟਿਲਟੀ/File Compression Utility
3) ਓਪਰੇਟਿੰਗ ਸਿਸਟਮ/Operating System
4) ਡੀਫਰੈਗਮਮੈਂਟਰ /Security Tools

Ans.) ਓਪਰੇਟਿੰਗ ਸਿਸਟਮ/Operating System