Q.

Wi-Fi ਦਾ ਪੂਰਾ ਨਾਂ ਕੀ ਹੈ?
What is the full form of Wi-Fi ?

Chapter-4 | ਸੂਚਨਾ ਤਕਨੋਲੋਜੀ ਵਿਚ ਮੌਜੂਦਾ ਰੁਝਾਨ | Current Trends in Information Technology

1) ਵਾਇਰਲੈਸ ਫੀਲਡ/Wireless Field
2) ਵਾਇਰਲੈੱਸ ਫਾਈਡੈਲਿਟੀ/Wireless Fidelity
3) ਵਾਇਰ ਫਾਇਰ/Wire Fire
4) ਵਾਇਰ ਫਿਡੈਲਟੀ/Wire Fidelity

Ans.) ਵਾਇਰਲੈੱਸ ਫਾਈਡੈਲਿਟੀ/Wireless Fidelity