post

12th (ਕੰਪਿਊਟਰ ਸਾਇੰਸ/Computer Science) - 2026-27

ਪਾਠ-4/Chapter-4
ਸੂਚਨਾ ਤਕਨੋਲੋਜੀ ਵਿਚ ਮੌਜੂਦਾ ਰੁਝਾਨ/Current Trends in Information Technology





Q-1.
ਇੰਨਫਰਮੇਸ਼ਨ ਟੈਕਨਾਲੋਜੀ (ਆਈ. ਟੀ.) ਇੱਕ ਅਜਿਹਾ ਖੇਤਰ ਹੈ ਜਿਸਦੇ ਤਹਿਤ ਕੰਪਿਊਟਰ ਜਾਂ ਹੋਰ ਭੌਤਿਕ ਉਪਕਰਣ (ਹਾਰਡਵੇਅਰ, ਸਾਫਟਵੇਅਰ) ਦੀ ਵਰਤੋ ਇਲੈਕਟ੍ਰੋਨਿਕ ਡਾਟਾ ਨੂੰ ਬਣਾਉਣ, _________, ਸੁਰੱਖਿਅਤ ਕਰਨ ਅਤੇ ਆਦਾਨ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।
Information Technology (IT) is an area under which computers or other physical devices (hardware, software) are used to create, _______, secure and exchange electronic data.
Q-1. Objective  

1) ਐਕਸੈਸ ਕਰਨ/Access
2) ਪ੍ਰਕਿਰਿਆ ਕਰਨ/Process
3) ਪ੍ਰਭਾਸ਼ਿਤ ਕਰਨ/Define
4) ਸੇਵ ਕਰਨ/Save

Ans.) ਪ੍ਰਕਿਰਿਆ ਕਰਨ/Process

Q-2.
ਆਨਲਾਈਨ ਸਿੱਖਿਆ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ, ਵਿਦਿਆਰਥੀ _________ ਦੀ ਵਰਤੋਂ ਕਰਕੇ ਕਿਸੇ ਵੀ ਜਗ੍ਹਾ ਬੈਠ ਕੇ ਵੀ ਸਿੱਖ ਸਕਦੇ ਹਨ।
With the introduction of online education services, students can learn from anywhere using the ________
Q-2. Objective  

1) ਇੰਟਰਨੈਟ/Internet
2) ਬਿਜਲੀ/Electricity
3) 5 ਜੀ ਟੈਕਨਾਲੋਜੀ/5G Technology
4) ਈਮੇਲ/Email

Ans.) ਇੰਟਰਨੈਟ/Internet

Q-3.
ਐਂਡਰਾਇਡ ਅਪਰੇਟਿੰਗ ਸਿਸਟਮ ਇੱਕ____________ਆਪਰੇਟਿੰਗ ਸਿਸਟਮ ਹੈ ।
Android operating system is a _________ operating system.
Q-3. Objective  

1) ਕੰਪਿਊਟਰ/Computer
2) ਮੋਬਾਇਲ/Mobile
3) ਤਕਨੀਕ/Technology
4) ਵਰਚੂਅਲ-ਰਿਐਲਟੀ/Virtual reality

Ans.) ਮੋਬਾਇਲ/Mobile

Q-4.
ਕਲਾਊਡ ਕੰਪਿਊਟਿੰਗ ਇਕ ਕਿਸਮ ਦੀ ___________ ਅਧਾਰਿਤ ਕੰਪਿਊਟਿੰਗ ਤਕਨੀਕ ਹੈ।
Cloud computing is a kind of ____________based computing
Q-4. Objective  

1) ਬਿੱਗ ਡਾਟਾ/Big Data
2) ਇੰਟਰਨੈਟ/Internet
3) ਆਈ.ਓ.ਟੀ./IoT
4) ਬਲੂਟੁੱਥ/Bluetooth

Ans.) ਇੰਟਰਨੈਟ/Internet

Q-5.
Wi-Fi ਦਾ ਪੂਰਾ ਨਾਂ ਕੀ ਹੈ?
What is the full form of Wi-Fi ?
Q-1. Abbreviation  

1) ਵਾਇਰਲੈਸ ਫੀਲਡ/Wireless Field
2) ਵਾਇਰਲੈੱਸ ਫਾਈਡੈਲਿਟੀ/Wireless Fidelity
3) ਵਾਇਰ ਫਾਇਰ/Wire Fire
4) ਵਾਇਰ ਫਿਡੈਲਟੀ/Wire Fidelity

Ans.) ਵਾਇਰਲੈੱਸ ਫਾਈਡੈਲਿਟੀ/Wireless Fidelity

Q-6.
VR ਦਾ ਪੂਰਾ ਨਾਂ ਕੀ ਹੈ?
What is the full form of VR?
Q-2. Abbreviation  

1) ਵਿਡੀਓ ਰੀਅਲਟੀ/Video Reality
2) ਵਰਚੁਅਲ ਰੀਅਲ/Virtual Real
3) ਵਰਚੁਅਲ ਰੀਅਲਟੀ/Virtual Reality
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਵਰਚੁਅਲ ਰੀਅਲਟੀ/Virtual Reality

Q-7.
IoT ਦਾ ਪੂਰਾ ਨਾਂ ਕੀ ਹੈ?
What is the full form of IoT?
Q-3. Abbreviation  

1) ਆਈਡੀਆ ਆਫ ਥਿੰਗਜ਼/Idea of Things
2) ਇੰਟਰਨੈੱਟ ਆਫ ਟ੍ਰਾਂਸਮੀਸ਼ਨ/Internet of Transmission
3) ਇੰਟਰਨੈੱਟ ਆਫ ਥਿੰਗਜ਼/Internet of Things
4) ਇੰਟਰਨੈੱਟ ਆਨ ਥਿੰਗਜ਼/Internet on Things

Ans.) ਇੰਟਰਨੈੱਟ ਆਫ ਥਿੰਗਜ਼/Internet of Things

Q-8.
IT ਦਾ ਪੂਰਾ ਨਾਂ ਕੀ ਹੈ?
What is the full form of IT?
Q-4. Abbreviation  

1) ਇੰਟਰਨੈਟ ਥਿੰਗਜ਼/Internet Things
2) ਇਨਫਾਰਮੇਸ਼ਨ ਥਿੰਗਜ਼/Information Things
3) ਇੰਟਰਨੈੱਟ ਟੈਕਨੋਲੋਜੀ/Internet Technology
4) ਇਨਫਾਰਮੇਸ਼ਨ ਟੈਕਨੋਲੋਜੀ/Information Technology

Ans.) ਇਨਫਾਰਮੇਸ਼ਨ ਟੈਕਨੋਲੋਜੀ/Information Technology

Q-9.
GPS ਦਾ ਪੂਰਾ ਨਾਂ ਕੀ ਹੈ?
What is the full form of GPS?
Q-5. Abbreviation  

1) ਗਲੋਬਲ ਪੋਸਟ ਸਿਸਟਮ/Global Post System
2) ਗੋਲਡ ਪੋਜੀਸ਼ਨ ਸਿਸਟਮ/Gold Position System
3) ਗਲੋਬਲ ਪੋਸਟ ਸਿਸਟਮ/Global Post System
4) ਗਲੋਬਲ ਪੋਜੀਸ਼ਨਿੰਗ ਸਿਸਟਮ/Global Positioning System

Ans.) ਗਲੋਬਲ ਪੋਜੀਸ਼ਨਿੰਗ ਸਿਸਟਮ/Global Positioning System

Q-10.
ਇਕ ਟੈਕਨੋਲੋਜੀ ਹੈ ਜੋ ਵਾਇਰਲੈੱਸ ਹਾਈ ਸਪੀਡ ਇੰਟਰਨੈੱਟ ਅਤੇ ਨੈੱਟਵਰਕ ਕੁਨੈਕਸ਼ਨਾਂ ਲਈ ਰੇਡੀਓ ਵੇਵਜ਼ ਦੀ ਵਰਤੋਂ ਕਰਦੀ ਹੈ।
A technology that uses radio waves for wireless high-speed Internet and network connections.
Q-1. Fill in the Blanks  

1) WIFI/WIFI
2) Bluetooth/Bluetooth
3) None/None
4) None/None

Ans.) WIFI/WIFI

Q-11.
........... ਦਾ ਅਰਥ ਹੈ ਸਾਨੂੰ ਕੰਪਿਊਟਰ ਦੁਆਰਾ ਉਹਨਾਂ ਚੀਜ਼ਾਂ ਦਾ ਅਨੁਭਵ ਕਰਵਾਉਣਾ ਜੋ ਅਸਲ ਵਿਚ ਮੌਜੂਦ ਨਹੀਂ ਹਨ।
.............. means experience things through our computers that do not really exists.
Q-2. Fill in the Blanks  

1) Virtual Reality/Virtual Reality
2) WIFI/WIFI
3) None/None
4) None/None

Ans.) Virtual Reality/Virtual Reality

Q-12.
ਐਮ.ਕਾਮਰਸ ਨੂੰ ............. ਕਾਮਰਸ ਵੀ ਕਿਹਾ ਜਾਂਦਾ ਹੈ।
M. Commerce is also known as .......... Commerce.
Q-3. Fill in the Blanks  

1) Cloud/Cloud
2) Mobile/Mobile
3) None/None
4) None/None

Ans.) Mobile/Mobile

Q-13.
............. ਸਟੋਰੇਜ ਡਾਟਾ ਅਤੇ ਸੂਚਨਾਵਾਂ ਨੂੰ ਆਨਲਾਈਨ ਸੇਵ ਕਰਨ ਦਾ ਸਾਧਨ ਹੈ।
............. Storage is a way of saving digital things online.
Q-4. Fill in the Blanks  

1) Cloud/Cloud
2) IoT/IoT
3) None/None
4) None/None

Ans.) Cloud/Cloud