Q.

................ ਸਲਾਇਡ ਉੱਪਰ ਵੱਖ ਵੱਖ ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ।
............ defines the design and placement of different elements on a slide.

Chapter-5 | ਮਾਈਕ੍ਰੋਸਾਫ਼ਟ ਪਾਵਰਪੁਆਇੰਟ ਭਾਗ-2 | Microsoft Power Point Part-2

1) ਬੈਕਗ੍ਰਾਊਂਡ ਸਟਾਈਲ/Background Style
2) ਪਲੇਸਹੋਲਡਰਜ਼/Placeholder
3) ਸਲਾਇਡ ਲੇਆਉਟ/Slide Layout
4) ਪੈਟਰਨ/Pattern

Ans.) ਸਲਾਇਡ ਲੇਆਉਟ/Slide Layout