post

8th (ਕੰਪਿਊਟਰ ਸਾਇੰਸ/Computer Science) - 2026-27

ਪਾਠ-5/Chapter-5
ਮਾਈਕ੍ਰੋਸਾਫ਼ਟ ਪਾਵਰਪੁਆਇੰਟ ਭਾਗ-2/Microsoft Power Point Part-2





Q-1.
................ ਸਲਾਇਡ ਉੱਪਰ ਵੱਖ ਵੱਖ ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ।
............ defines the design and placement of different elements on a slide.
Q-1. Objective  

1) ਬੈਕਗ੍ਰਾਊਂਡ ਸਟਾਈਲ/Background Style
2) ਪਲੇਸਹੋਲਡਰਜ਼/Placeholder
3) ਸਲਾਇਡ ਲੇਆਉਟ/Slide Layout
4) ਪੈਟਰਨ/Pattern

Ans.) ਸਲਾਇਡ ਲੇਆਉਟ/Slide Layout

Q-2.
ਇੱਕ _______________ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਮਿਸ਼ਰਨ ਹੁੰਦਾ ਹੈ ਜੋ ਇੱਕ ਦੂਜੇ ਵਿੱਚ ਮਰਜ ਹੋ ਜਾਂਦੇ ਹਨ।
A ____________ is a blend of two or more colours merging into each other.
Q-2. Objective  

1) ਥੀਮ/Theme
2) ਪੈਟਰਨ/Pattern
3) ਬੈਕਗ੍ਰਾਊਂਡ ਸਟਾਈਲ/Background Style
4) ਗਰੇਡੀਐਂਟ/Gradient

Ans.) ਗਰੇਡੀਐਂਟ/Gradient

Q-3.
................ ਡਿਫਾਲਟ ਵਿਊ ਹੈ ਜਿਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ।
................ is the default view where we create, edit and design our slides.
Q-3. Objective  

1) ਨਾਰਮਲ ਵਿਊ/Normal View
2) ਸਲਾਇਡ ਸ਼ੋਅ/Slide Show
3) ਸਲਾਇਡ ਸਾਰਟਰ ਵਿਊ/Slide Sorter View
4) ਰੀਡਿੰਗ ਵਿਊ/Reading View

Ans.) ਨਾਰਮਲ ਵਿਊ/Normal View

Q-4.
PowerPoint 2010 ਵਿੱਚ _______ ਡਿਫਾਲਟ ਸਲਾਇਡ ਬੈਕਗ੍ਰਾਉਂਡ ਸਟਾਈਲਸ ਉਪਲਬਧ ਹਨ।
There are _____ default slide-background styles available in PowerPoint 2010.
Q-4. Objective  

1) 48/48
2) 4/4
3) 12/12
4) 3/3

Ans.) 12/12

Q-5.
_______ ਕੰਟਰੋਲ ਸਲਾਇਡ ਕੰਟੈਂਟਸ ਨੂੰ ਨੇੜੇ ਤੋਂ ਵੇਖਣ ਲਈ ਸਾਨੂੰ ਜ਼ੂਮ-ਇਨ ਕਰਨ ਦੀ ਆਗਿਆ ਦਿੰਦਾ ਹੈ।
The ________ control allows us to zoom-in for a closer look at slide contents.
Q-5. Objective  

1) ਜ਼ੂਮ/Zoom
2) ਸਲਾਇਡ/Slide
3) ਨਾਰਮਲ ਵਿਊ/Normal View
4) ਗ੍ਰੇਡੀਐਂਟ/Gradient

Ans.) ਜ਼ੂਮ/Zoom

Q-6.
ਇੱਕ ਨਵੀਂ ਸਲਾਇਡ ਦਾਖਲ ਕਰਨ ਦੀ ਸ਼ਾਰਟਕੱਟ ਕੀਅ ਲਿਖੋ।
What is the Shortcut Key to Insert a New Slide?
Q-1. Very Short Answer Type Questions  

1) Ctrl + S/Ctrl + S
2) Ctrl + M/Ctrl + M
3) None/None
4) None/None

Ans.) Ctrl + M/Ctrl + M

Q-7.
ਇੱਕ ਨਵੀਂ ਪਰੈਜ਼ਨਟੇਸ਼ਨ ਫਾਈਲ ਬਨਾਉਣ ਦੀ ਸ਼ਾਰਟਕੱਟ ਕੀਅ ਲਿਖੋ।
What is the shortcut key to Create a New Presentation?
Q-2. Very Short Answer Type Questions  

1) Ctrl + N/Ctrl + N
2) Ctrl + M/Ctrl + M
3) None/None
4) None/None

Ans.) Ctrl + N/Ctrl + N

Q-8.
ਸਲਾਇਡ ਉੱਪਰ ਟੈਕਸਟ ਨੂੰ ਫਾਰਮੇਟ ਕਰਨ ਲਈ ਕਿਹੜੇ ਟੈਬ ਦੀ ਵਰਤੋਂ ਕੀਤੀ ਜਾਂਦੀ ਹੈ?
Which tab is used to format text on the slide?
Q-3. Very Short Answer Type Questions  

1) View ਟੈਬ/View Tab
2) Home ਟੈਬ/Home Tab
3) None/None
4) None/None

Ans.) Home ਟੈਬ/Home Tab

Q-9.
ਕਿਹੜਾ ਪਾਵਰਪੁਆਇੰਟ ਵਿਊ ਦਰਸ਼ਕਾਂ ਅੱਗੇ ਪ੍ਰੈਜ਼ਨਟੇਸ਼ਨ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ?
Which PowerPoint view is used to deliver our presentation to an audience?
Q-4. Very Short Answer Type Questions  

1) Slide Show/Slide Show
2) View/View
3) None/None
4) None/None

Ans.) Slide Show/Slide Show

Q-10.
ਪਾਵਰਪੁਆਇੰਟ ਵਿੱਚ ਕਿਹੜੀ ਬਾਰ ਵਿੱਚ ਵਿਊ ਬਟਨਜ਼ ਅਤੇ ਜ਼ੂਮ ਸਲਾਇਡਰ ਮੋਜੂਦ ਹੁੰਦੇ ਹਨ?
Which bar contains the View buttons and Zoom Slider in PowerPoint?
Q-5. Very Short Answer Type Questions  

1) ਟਾਈਟਲ ਬਾਰ/Title Bar
2) ਸਟੇਟਸ ਬਾਰ/Status Bar
3) None/None
4) None/None

Ans.) ਸਟੇਟਸ ਬਾਰ/Status Bar