Q.

ਐੱਮ. ਐੱਸ. ਐਕਸਲ ਵਿੱਚ ਹਰੇਕ ਫਾਰਮੂਲਾ ਜਾਂ ਫੰਕਸ਼ਨ _____ ਚਿੰਨ੍ਹ ਨਾਲ ਸ਼ੁਰੂ ਹੋਣਾ ਲਾਜ਼ਮੀਂ ਹੁੰਦਾ ਹੈ।
Each function or formula must start with _______ symbol in MS Excel.

Chapter-5 | ਐਮ ਐਸ ਐਕਸਲ (ਭਾਗ-3) | Ms Excel Part-3

1) +/+
2) =/=
3) &/&
4) */*

Ans.) =/=