post

9th (ਕੰਪਿਊਟਰ ਸਾਇੰਸ/Computer Science) - 2026-27

ਪਾਠ-5/Chapter-5
ਐਮ ਐਸ ਐਕਸਲ (ਭਾਗ-3)/Ms Excel Part-3





Q-1.
ਐੱਮ. ਐੱਸ. ਐਕਸਲ ਵਿੱਚ ਹਰੇਕ ਫਾਰਮੂਲਾ ਜਾਂ ਫੰਕਸ਼ਨ _____ ਚਿੰਨ੍ਹ ਨਾਲ ਸ਼ੁਰੂ ਹੋਣਾ ਲਾਜ਼ਮੀਂ ਹੁੰਦਾ ਹੈ।
Each function or formula must start with _______ symbol in MS Excel.
Q-1. Objective  

1) +/+
2) =/=
3) &/&
4) */*

Ans.) =/=

Q-2.
ਐੱਮ. ਐੱਸ. ਐਕਸਲ ਦਾ ਕਿਹੜਾ ਫੰਕਸ਼ਨ ਸੈੱਲਾਂ ਦੇ ਸਮੂਹ ਵਿੱਚੋਂ ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਵਰਤਿਆ ਜਾਂਦਾ ਹੈ?
Which function of MS Excel can be used to find minimum no from given range?
Q-2. Objective  

1) MINIMUM/MINIMUM
2) MID/MID
3) MIN/MIN
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) MIN/MIN

Q-3.
ਐੱਮ. ਐੱਸ. ਐਕਸਲ ਵਿੱਚ ਐਂਪਰਸੈਂਡ (&) ਚਿੰਨ੍ਹ ਕਿਹੜੇ ਫੰਕਸ਼ਨ ਦਾ ਬਦਲਵਾਂ ਵਿਕਲਪ ਹੈ?
Ampersand (&) symbol is an alternate of _____ function in MS Excel.
Q-3. Objective  

1) SUM/SUM
2) AND/AND
3) CONCATENATE/CONCATENATE
4) POWER/POWER

Ans.) CONCATENATE/CONCATENATE