Q.

ਅਸੀਂ ਕਾਲਮ ਦੀ ਚੌੜਾਈ ਟੇਬਲ ਗਰੁੱਪ ਦੇ ___________ ਬਟਨ ਤੋਂ ਬਦਲ ਸਕਦੇ ਹਾਂ।
We can change the width of a column by selecting the _________ button in the Table Group.

Chapter-6 | ਮਾਈਕਰੋਸਾਫਟ ਵਰਡ (ਭਾਗ-4) | Microsoft Word (Part-4)

1) ਸਿਲੈਕਟ/Select
2) ਵਿਊ ਗਰਿੱਡ ਲਾਈਨ/View Gridlines
3) ਪ੍ਰਾਪਰਟੀਜ਼/Properties
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਪ੍ਰਾਪਰਟੀਜ਼/Properties