post

7th (ਕੰਪਿਊਟਰ ਸਾਇੰਸ/Computer Science) - 2026-27

ਪਾਠ-6/Chapter-6
ਮਾਈਕਰੋਸਾਫਟ ਵਰਡ (ਭਾਗ-4)/Microsoft Word (Part-4)





Q-1.
ਵੱਖ-ਵੱਖ ਸੈਲਾਂ ਵਿਚ ਵਿਚ ਅੱਗੇ ਜਾਣ ਲਈ ਟੇਬਲ ਵਿਚ ________ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ।
________ key is used to move the cursor in the next adjoining cell of a table.
Q-1. Objective  

1) ਕੰਟਰੋਲ/Ctrl
2) ਸ਼ਿਫਟ/Shift
3) ਟੈਬ/Tab
4) ਅਲਟ/Alt

Ans.) ਟੈਬ/Tab

Q-2.
ਟੇਬਲ ਬਟਨ _________ ਟੈਬ ਤੇ ਮੌਜੂਦ ਹੁੰਦਾ ਹੈ।
The table button is present on the ________ tab.
Q-2. Objective  

1) ਹੋਮ/Home
2) ਲੇਅ ਆਊਟ/Layout
3) ਇਨਸਰਟ/Insert
4) ਵਿਊ/View

Ans.) ਇਨਸਰਟ/Insert

Q-3.
ਅਸੀਂ ਕਾਲਮ ਦੀ ਚੌੜਾਈ ਟੇਬਲ ਗਰੁੱਪ ਦੇ ___________ ਬਟਨ ਤੋਂ ਬਦਲ ਸਕਦੇ ਹਾਂ।
We can change the width of a column by selecting the _________ button in the Table Group.
Q-3. Objective  

1) ਸਿਲੈਕਟ/Select
2) ਵਿਊ ਗਰਿੱਡ ਲਾਈਨ/View Gridlines
3) ਪ੍ਰਾਪਰਟੀਜ਼/Properties
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਪ੍ਰਾਪਰਟੀਜ਼/Properties

Q-4.
ਇਕ ___________ ਕਾਲਮਜ਼ ਅਤੇ ਰੋਅਜ਼ ਤੋਂ ਮਿਲ ਕੇ ਬਣਿਆ ਹੁੰਦਾ ਹੈ।
A ___________ consists of a number of columns and rows.
Q-4. Objective  

1) ਡਾਕੂਮੈਂਟ/Document
2) ਟੇਬਲ/Table
3) ਵਿਊ/View
4) ਡਾਟਾ/Data

Ans.) ਡਾਕੂਮੈਂਟ/Document

Q-5.
ਇਕ ___________ ਕਾਲਮਜ਼ ਅਤੇ ਰੋਅਜ਼ ਦੇ ਕਾਟ ਖੇਤਰ (ਇੰਟਰਸੈਕਸ਼ਨ) ਤੋਂ ਬਣਿਆ ਹੁੰਦਾ ਹੈ।
A ___________ is an intersection of columns and rows.
Q-5. Objective  

1) ਸੈੱਲ/Cell
2) ਟੇਬਲ/Table
3) ਵਿਊ/View
4) ਡਾਟਾ/Data

Ans.) ਸੈੱਲ/Cell

Q-6.
ਕਿਸ ਕੀਅ ਨੂੰ ਪ੍ਰੈਸ ਕਰਨ ਨਾਲ ਕਰਸਰ ਟੇਬਲ ਵਿਚ ਅਗਲੇ ਸੈੱਲ ਵਿਚ ਚਲਾ ਜਾਂਦਾ ਹੈ?
Which key is used to move the cursor to the next cell in a table?
Q-1. Very Short Answer Type Questions  

1) ਟੈਬ/Tab
2) ਕੰਟਰੋਲ/Ctrl
3) None/None
4) None/None

Ans.) ਟੈਬ/Tab

Q-7.
ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਕੀ ਕਹਿੰਦੇ ਹਨ?
Intersection of a column and row is called?
Q-2. Very Short Answer Type Questions  

1) ਸੈੱਲ/Cell
2) ਬਾਕਸ/Box
3) None/None
4) None/None

Ans.) ਸੈੱਲ/Cell

Q-8.
ਸਪਲਿੱਟ ਸੈੱਲ ਆਪਸ਼ਨ Layout ਟੈਬ ਦੇ ਕਿਹੜੇ ਗਰੁੱਪ ਵਿਚ ਹੁੰਦੀ ਹੈ?
Which group of Layout tab contains the split cells option?
Q-3. Very Short Answer Type Questions  

1) Split/Split
2) Merge Group/Merge Group
3) None/None
4) None/None

Ans.) Merge Group/Merge Group

Q-9.
ਕਿਸ ਆਪਸ਼ਨ ਦੀ ਵਰਤੋਂ ਦੋ ਜਾਂ ਵੱਧ ਸੈੱਲਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ?
Which option can be used to join two or more cells?
Q-4. Very Short Answer Type Questions  

1) ਮਰਜ ਸੈਲਜ/Merge Cells
2) ਜੁਆਇਨ ਸੈਲਜ/Join Cells
3) None/None
4) None/None

Ans.) ਮਰਜ ਸੈਲਜ/Merge Cells

Q-10.
ਡਾਟੇ ਨੂੰ ਰੋਅਜ਼ ਅਤੇ ਕਾਲਮਾਂ ਵਿਚ ਲਿਖਣ ਦਾ ਇਕ ਆਸਾਨ ਤਰੀਕਾ ਹੈ।
There is an easy way to write data in rows and columns.
Q-1. Fill in the Blanks  

1) Table/Table
2) Merge Group/Merge Group
3) None/None
4) None/None

Ans.) Table/Table

Q-11.
ਟੈਬ ਦੇ ਟੇਬਲ ਗਰੁੱਪ ਵਿਚ ਟੇਬਲ ਬਣਾਉਣ ਦੀ ਆਪਸ਼ਨ ਹੁੰਦੀ ਹੈ।
The table group of the tab contains the option to create a table
Q-2. Fill in the Blanks  

1) Insert/Insert
2) View/View
3) None/None
4) None/None

Ans.) Insert/Insert

Q-12.
ਸੈੱਲ ਨੂੰ .............. ਕਰਨ ਦਾ ਅਰਥ ਹੈ ਉਸ ਨੂੰ ਦੋ ਜਾਂ ਦੋ ਤੋਂ ਜਿਆਦਾ ਸੈੱਲਾਂ ਵਿਚ ਵੰਡਣਾ।
To divide a cell means to divide it into two or more cells.
Q-3. Fill in the Blanks  

1) ਸਪਲਿੱਟ/Split
2) ਮਰਜ਼/Merge
3) None/None
4) None/None

Ans.) ਸਪਲਿੱਟ/Split

Q-13.
Properties ਬਟਨ ਦੀ ਮਦਦ ਨਾਲ ਟੇਬਲ ਦੀਆਂ ਰੋਅਜ਼, ਕਾਲਮਜ਼ ਅਤੇ ................. ਦਾ ਆਕਾਰ ਬਦਲਿਆ ਜਾ ਸਕਦਾ ਹੈ।
With the help of Properties button, the size of rows, columns and ................. of the table can be changed
Q-4. Fill in the Blanks  

1) ਸੈੱਲ/Cell
2) ਪੇਜ਼/Page
3) None/None
4) None/None

Ans.) ਸੈੱਲ/Cell