Q.

_______ ਇੱਕ ਵਿਜ਼ੂਅਲ ਅਤੇ ਮੋਸ਼ਨ (ਗਤੀ) ਪ੍ਰਭਾਵ ਹੁੰਦੇ ਹਨ ਜੋ ਉਸ ਸਮੇਂ ਦਿਖਾਈ ਦਿੰਦੇ ਹਨ ਜਦੋਂ ਅਸੀਂ ਪ੍ਰੈਜ਼ਨਟੇਸ਼ਨ ਦੇ ਸਲਾਇਡ ਸ਼ੋਅ ਦੌਰਾਨ ਇੱਕ ਸਲਾਇਡ ਤੋਂ ਅਗਲੀ ਸਲਾਇਡ ਤੇ ਜਾਂਦੇ ਹਾਂ।
A ____________ is the visual and motion effect that occurs when we move from one slide to the next slide during a presentation

Chapter-6 | ਮਾਈਕ੍ਰੋਸਾਫ਼ਟ ਪਾਵਰਪੁਆਇੰਟ ਭਾਗ-3 | Microsoft Power Point Part-3

1) ਸਲਾਇਡ ਟ੍ਰਾਂਜ਼ੀਸ਼ਨ/Slide transition
2) ਐਨੀਮੇਸ਼ਨ/Animation
3) ਐਨੀਮੇਸ਼ਨ ਸਕੀਮ/Animation Scheme
4) ਸਲਾਇਡ ਸ਼ੋਅ/Slide Show

Ans.) ਸਲਾਇਡ ਟ੍ਰਾਂਜ਼ੀਸ਼ਨ/Slide transition