Q.

ਪ੍ਰੈਜ਼ਨਟੇਸ਼ਨ ਫਾਈਲ ਨੂੰ ਕਿਸੇ ਹੋਰ ਫਾਰਮੇਟ ਵਿਚ ਸੇਵ ਕਰਨ ਲਈ ____________ ਆਪਸ਼ਨ ਵਰਤੀ ਜਾਂਦੀ ਹੈ।
To save a presentation file in other formats, we have to use __________ option.

Chapter-6 | ਮਾਈਕ੍ਰੋਸਾਫ਼ਟ ਪਾਵਰਪੁਆਇੰਟ ਭਾਗ-3 | Microsoft Power Point Part-3

1) ਸੇਵ ਐਜ਼/Save As
2) ਸੇਵ/Save
3) None/None
4) None/None

Ans.) ਸੇਵ ਐਜ਼/Save As