Q.

............ ਕਿਸੇ ਵਸਤੂ ਦੀ ਤਸਵੀਰ ਜਾ ਵਿਜ਼ੂਅਲ ਪ੍ਰਤੀਨਿਧਤਾ ਹੁੰਦੀ ਹੈ।
............ is a picture or visual representation of an object

Chapter-6 | ਡੈਸਕਟਾਪ ਪਬਲਿਸ਼ਿੰਗ | Desktop Publishing

1) ਚਾਰਟ /Chart
2) ਗ੍ਰਾਫਿਕਸ /Graphics
3) ਫਰੇਮ /Frame
4) ਫੌਂਟ /Font

Ans.) ਗ੍ਰਾਫਿਕਸ /Graphics