Visitors - CSPunjab.Com
# Content Views
1. Tutorial Tags 42,309
2. Tutorial + Programming 1,170,309
3. Videos 390,690
4. Results (Annual + Re-appear) 50,436
5. Quiz Chapters 41,931
6. Quiz Questions 588,156
7. Quiz Results 30,466
8. Testimonials 8,631
9. Projects 35,131
10. e-Words 24,754
11. e-Certificates 4,968
12. Downloads (Softwares) 189,884
13. Downloads (Syllabus) 2,914
Total 2,580,579
  • Home
  • Login
    • Student Login
  • Tutorials
  • Results
    • Results
    • School Registration
    • School/Teacher Login
  • Study
    • Study Material
    • Filter Study Material
    • e-Words
    • Projects
    • Videos
  • Sports
    • Games
    • Login - Zone Admin
  • Quiz
    • Quiz Login
    • Quiz Toppers
  • Downloads
    • Softwares
    • Syllabus
  • Contact
  • Editors
     
Share


Share 0
  1. Home
  2. Study
  3. Desktop Publishing

Q.

3D
3D

  • Abbreviation
  • 10th Class
  • 415
  • Share

Chapter-6 | ਡੈਸਕਟਾਪ ਪਬਲਿਸ਼ਿੰਗ | Desktop Publishing

1) ਟੂ ਡਾਇਮੈਨਸ਼ਨਲ /Two dimensional
2) ਥ੍ਰੀ ਡਾਇਮੈਨਸ਼ਨਲ /Three dimensional
3) ਥਰਟੀ ਡਾਇਮੈਨਸ਼ਨਲ /Thirty Dimensional
4) ਥ੍ਰੀ ਡੈਸਕਟਾਪ /Three desktops

Ans.) ਥ੍ਰੀ ਡਾਇਮੈਨਸ਼ਨਲ /Three dimensional

    related questions of Chapter-6, ਡੈਸਕਟਾਪ ਪਬਲਿਸ਼ਿੰਗ | Desktop Publishing of 10th Class

    ਉਹ ਪ੍ਰੋਗਰਾਮਾਂ ਜ੍ਹਿਨਾਂ ਦੀ ਵਰਤੋਂ ਕਿਤਾਬਾਂ ,ਰਸਾਲਿਆ ,ਅਖਬਾਰਾਂ ,ਫਲਾਇਰ, ਪੈਂਫਲੇਟਸ ਅਤੇ ਹੋਰ ਬਹੁਤ ਸਾਰੇ ਪ੍ਰਿੰਟਡ ਡਾਕੂਮੈਂਟਸ ਨੂੰ ਬਣਾਉਣ ਲਈ ਕੀਤੀ ਜਾ ਸਕਦੀ ਹੈ, ਓਹਨਾ ਨੂੰ ਕੀ ਕਿਹਾ ਜਾਂਦਾ ਹੈ ?
    What are the programs that can be used to create books, magazines, newspapers, flyers, pamphlets and many other printed documents?

    Objective Questions of Computer Science
    10th Class, 473 views

    ............. ਇਕ ਅਜਿਹਾ ਸਿਸਟਮ ਹੈ ਜੋ ਸਾਨੂੰ ਇਹ ਦਰਸਾਉਂਦਾ ਹੈ ਕਿ ਜਦੋ ਅਸੀਂ ਕਿਸੇ ਡਾਕੂਮੈਂਟ ਨੂੰ ਪ੍ਰਿੰਟ ਕਰਾਂਗੇ ਤਾ ਇਹ ਕਿਹੋ ਜਿਹਾ ਦਿਖਾਈ ਦੇਵੇਗਾ।
    ............. is a system that shows us how a document will look when we print it.

    Objective Questions of Computer Science
    10th Class, 207 views

    ............. ਇਕ ਪੇਰਿਫਿਲਰ ਮਸ਼ੀਨ ਹੈ ਜੋ ਕੰਪਿਊਟਰ ਤੋਂ ਡਾਟਾ ਪ੍ਰਾਪਤ ਕਰਦੀ ਹੈ ਅਤੇ ਗਰਾਫਿਕਸ ਜਾ ਟੈਕਸਟ ਦੇ ਰੂਪ ਵਿਚ ਇਕ ਪੇਪਰ ਤੇ ਆਉਟਪੁੱਟ ਤਿਆਰ ਕਰਦੀ ਹੈ।
    ............. is a peripheral machine that receives data from a computer and produces output on paper in the form of graphics or text.

    Objective Questions of Computer Science
    10th Class, 473 views

    .................. ਗ੍ਰਾਫਿਕਸ ਅਤੇ ਟੈਕਸਟ ਦਾਖ਼ਲ ਕਰਨ ਲਈ ਆਇਤਾਕਾਰ ਖੇਤਰ ਹੁੰਦੇ ਹਨ।
    .................. There are rectangular fields for entering graphics and text

    Objective Questions of Computer Science
    10th Class, 170 views

    ............ ਕਿਸੇ ਵਸਤੂ ਦੀ ਤਸਵੀਰ ਜਾ ਵਿਜ਼ੂਅਲ ਪ੍ਰਤੀਨਿਧਤਾ ਹੁੰਦੀ ਹੈ।
    ............ is a picture or visual representation of an object

    Objective Questions of Computer Science
    10th Class, 439 views

    ਇਹਨਾਂ ਵਿੱਚੋ ਕਿਹੜ੍ਹਾ ਡੇਸਕਟਾਪ ਪਬਲਿਸ਼ਿੰਗ ਸਾਫਟਵੇਅਰ ਦੀ ਉਦਾਹਰਣ ਨਹੀਂ ਹੈ ?
    Which of the following is not an example of desktop publishing software?

    Objective Questions of Computer Science
    10th Class, 439 views

    ਕੰਪਿਊਟਰ ਅਤੇ ਸਾਫਟਵੇਅਰਾ ਦੀ ਵਰਤੋਂ ਕਰਦੇ ਹੋਏ ਵਿਚਾਰਾਂ ਅਤੇ ਜਾਣਕਾਰੀ ਦੇ ਵਿਜ਼ੂਅਲ ਡਿਸਪਲੇ ਬਣਾਉਣਾ ............. ਅਖਵਾਉਂਦਾ ਹੈ।
    Creating visual displays of ideas and information using computers and software is called ............

    Fill in the Blanks Questions of Computer Science
    10th Class, 259 views

    .......... ਇਕ ਪੇਜ ਦੀ ਮੁੱਖ ਸਮਗਰੀ ਅਤੇ ਇਸ ਦੇ ਕਿਨਾਰਿਆਂ ਦੇ ਵਿਚਕਾਰ ਦੀ ਖਾਲੀ ਜਗਾ ਹੁੰਦੀ ਹੈ।
    .......... A page's main ingredient and its spacing in the middle of the edges

    Fill in the Blanks Questions of Computer Science
    10th Class, 488 views

    ......... ਟੈਕਸਟ ਦੀ ਗਰਾਫੀਕਲ ਪ੍ਰਤੀਨਿਧਤਾ ਹੈ ਜਿਸ ਵਿਚ ਇਕ ਵੱਖਰਾ ਟਾਈਪਫੇਸ ਪੁਆਇੰਟ-ਸਾਈਜ਼ ,ਭਾਰ,ਰੰਗ ਜਾ ਡਿਜ਼ਾਈਨ ਸ਼ਾਮਲ ਹੋ ਸਕਦਾ ਹੈ।
    ......... the graphical representation of the text can include a different typeface point-size, weight, color or design.

    Fill in the Blanks Questions of Computer Science
    10th Class, 222 views

    ਗਰਾਫਿਕਸ ਸਾਫਟਵੇਅਰ ਵਿਚ ........... ਵੇਖੋ ਵੱਖਰੇ ਲੈਵਲ ਹੁੰਦੇ ਹਨ ਅਤੇ ਇਹਨਾਂ ਵਿਚ ਕੋਈ ਵਸਤੂ ਜਾ ਇਮੇਜ ਫਾਈਲ ਦਾਖ਼ਲ ਕੀਤੀ ਜਾ ਸਕਦੀ ਹੈ।
    In the graphics software ........... look different levels and can be entered into these images file

    Fill in the Blanks Questions of Computer Science
    10th Class, 230 views

    ............ ਉਹ ਪ੍ਰਿੰਟਰ ਹੁੰਦੇ ਹਨ ਜਿਹਨਾਂ ਵਿਚ ਪ੍ਰਿੰਟ -ਹੈਡ ਕਾਗਜ ਉਪਰ ਸਟ੍ਰਾਇਕ ਕਰਕੇ ਅੱਖਰਾਂ ਜਾ ਗਰਾਫਿਕਸ ਨੂੰ ਪ੍ਰਿੰਟ ਕਰਦੇ ਹਨ।
    ............ They are printers who print characters go to character and graphics by strikes over print -head paper.

    Fill in the Blanks Questions of Computer Science
    10th Class, 259 views

    DTP
    DTP

    Abbreviation Questions of Computer Science
    10th Class, 221 views

    WYSIWYG
    WYSIWYG

    Abbreviation Questions of Computer Science
    10th Class, 488 views

    3D
    3D

    Abbreviation Questions of Computer Science
    10th Class, 415 views

    GIMP
    GIMP

    Abbreviation Questions of Computer Science
    10th Class, 213 views

    DMP
    DMP

    Abbreviation Questions of Computer Science
    10th Class, 415 views

    Online HTML Editor

    An HTML editor is a program used for editing HTML, the markup of a web page. you will find hundreds of examples. With our online "Online HTML Editor", you can edit and test each example yourself!

    Visitors: 2,580,579


    Site Map

    Jobs Alert by CSPunjab.Com

    Useful Links

    • Home
    • About us
    • Testimonials
    • Videos
    • Results
    • Downloads

    Services

    • Study Material
    • Student Quiz
    • Programming Tutorials
    • Projects
    • e-Words
    • Terms & Conditions

    Contact Us

    Sri Muktsar Sahib
    152026
    Punjab, India

    Phone: +91-*****-*****
    Email: cspunjab.com@gmail.com

    © Copyright CSPunjab.Com by Bintu Chaudhary
    WhatsApp Community Group
    ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ,

    ਕੰਪਿਊਟਰ ਸਾਇੰਸ ਵਿਸ਼ੇ ਦੇ ਨਾਲ ਸਬੰਧਿਤ CSPunjab.Com ਇਕ ਓਪਨ WhatsApp Community ਗਰੁੱਪ ਜੋ ਕੇ ਤੁਹਾਡੇ ਸਿਲੇਬਸ ਅਨੁਸਾਰ ਅਤੇ ਐਡਵਾਂਸਡ ਇੱਕ Online HTML Editor ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਤੁਸੀਂ HTML, CSS, JavaScript, C ਆਦਿ ਦੀ ਪ੍ਰੋਗਰਾਮਿੰਗ ਨੂੰ Online ਆਪਣੇ ਮੋਬਾਈਲ ਤੇ ਬਿਨ੍ਹਾਂ ਕੰਪਿਊਟਰ ਦੀ ਵਰਤੋਂ ਕੀਤੇ ਹੋਏ web development ਨੂੰ ਸੋਖੇ ਢੰਗ ਨਾਲ ਸਿਖ ਸਕਦੇ ਹੋ ਅਤੇ Source Code ਨੂੰ download ਕਰ ਸਕਦੇ ਹੋ।

    WhatsApp Community » » CSPunjab.Com

    ਇਹ Community Group ਹੋਣ ਕਾਰਨ Girl Students ਵੀ ਇਸ ਗਰੁੱਪ ਨੂੰ ਬਿਨ੍ਹਾਂ ਝਿਜਕ ਤੋਂ join ਕਰ ਸਕਦੀਆਂ ਹਨ, ਕਿਉਂਕਿ Community Group ਚ 3rd Person ਤੁਹਾਂਡਾ ਮੋਬਾਇਲ ਨੰਬਰ ਵੇਖਣ ਤੋਂ ਅਸਮਰੱਥ ਹੋਵੇਗਾ।


    ਇਸ ਗਰੁੱਪ ਵਿੱਚ ਆਪ ਨੂੰ ਸਿਲੇਬਸ ਸਬੰਧੀ YouTube ਵੀਡੀਓ link Share ਕੀਤੇ ਜਾਣਗੇ ਅਤੇ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਿਤ ਤੁਹਾਨੂੰ ਸਮੇਂ-ਸਮੇਂ ਤੇ Syllabus ਤੋਂ Advanced ਜਾਣਕਾਰੀ ਵੀ Expert Computer ਅਧਿਆਪਕਾਂ ਦੁਆਰਾ ਦਿੱਤੀ ਜਾਵੇਗੀ।

    ਨੋਟ: Unauthorised Person ਨੂੰ ਬਿਨ੍ਹਾਂ Warning ਤੋਂ remove ਕਰ ਦਿੱਤਾ ਜਾਵੇਗਾ।

    Your Location
    Your IP:
    Latitude:
    Longitude:
    Time Zone:
    Country:
    About Me

    Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

    When there's a task that can be done manually in 10 minutes but you find a way to automate it in 10 days. I'm gonna do what's called a Programmer move.

    Bintu Chaudhary