post

11th (ਕੰਪਿਊਟਰ ਸਾਇੰਸ/Computer Science) - 2026-27

ਪਾਠ-2/Chapter-2
ਇੰਟਰਨੈਟ ਦੇ ਇਸਤੇਮਾਲ/Usage of Internet





Q-1.
ਅਸੀਂ ਇਸ ਤੇ ਨੌਕਰੀ ਲਭ ਸਕਦੇ ਹਾਂ
We can locate a job on
Q-1. Objective  

1) ਅਖਬਾਰ/Newspaper
2) ਇੰਟਰਨੈਟ/Internet
3) ਉਪਰੋਕਤ ਦੋਵੇਂ/Both of Above
4) ਇਹਨਾਂ ਵਿਚੋਂ ਕੋਈ ਨਹੀਂ/None of these

Ans.) ਉਪਰੋਕਤ ਦੋਵੇਂ/Both of Above

Q-2.
ਇਹ ਜਾਣਕਾਰੀ ਦਾ ਸੰਗ੍ਰਹਿ ਹੈ ਜਿਸ ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ।
The collection of information which is accessed via the Internet.
Q-2. Objective  

1) ਡਾਟਾ/Data
2) ਸੂਚਨਾ/Information
3) ਵਰਲਡ ਵਾਈਡ ਵੈੱਬ/World Wide Web
4) ਵੈੱਬ/Web

Ans.) ਵਰਲਡ ਵਾਈਡ ਵੈੱਬ/World Wide Web

Q-3.
ਇਹ ਖੋਜਾਂ ਉਪਯੋਗੀ ਹੁੰਦੀਆਂ ਹਨ, ਜਦ ਸਾਨੂੰ ਹਵਾਲੇ ਦਾ ਪੂਰਾ ਟੈਕਸਟ ਨਹੀਂ ਪਤਾ ਹੁੰਦਾ।
These searches are useful when we don't know the full text of a quote.
Q-3. Objective  

1) ਵਾਈਲਡਕਾਰਡ/Wildcards
2) ਆਪਰੇਟਰਜ਼/Operators
3) ਇਮੇਜ/Image
4) ਨਿਊਜ਼/News

Ans.) ਵਾਈਲਡਕਾਰਡ/Wildcards

Q-4.
ਇਹ ਇੱਕ ਫੋਟੋ ਅਤੇ ਵੀਡੀਓ ਸਾਂਝਾ ਕਰਨ ਵਾਲੀ ਸੋਸ਼ਲ ਮੀਡੀਆ ਐਪ ਹੈ।
It is a photo and video sharing social media app.
Q-4. Objective  

1) ਫੇਸਬੁੱਕ/Facebook
2) ਇੰਸਟਾਗ੍ਰਾਮ/Instagram
3) ਉਪਰੋਕਤ ਦੋਵੇਂ/Both of Above
4) ਇਹਨਾਂ ਵਿੱਚੋਂ ਕੋਈ ਨਹੀਂ/None of these

Ans.) ਉਪਰੋਕਤ ਦੋਵੇਂ/Both of Above

Q-5.
ਇਹ ਗੂਗਲ ਦੇ ਸਭ ਤੋਂ ਮਸ਼ਹੂਰ ਉਤਪਾਦਾਂ ਵਿਚੋਂ ਇੱਕ ਹੈ।
It is the most popular product of Google.
Q-5. Objective  

1) bing.com/bing.com
2) google.com/google.com
3) wikipedia.com/wikipedia.com
4) yahoo.com/yahoo.com

Ans.) google.com/google.com

Q-6.
____ ਸਾਨੂੰ ਇੰਟਰਨੈਟ ਤੇ ਵੈੱਬਸਾਈਟਾਂ ਨੂੰ ਵੇਖਣ ਅਤੇ ਪਹੁੰਚ ਕਰਨ ਦੀ ਆਗਿਆ ਦਿੰਦਾ ਹੈ।
___ allows us to view and access websites on the Internet.
Q-1. Fill in the Blanks  

1) Web Browser/Web Browser
2) Notepad/Notepad
3) None/None
4) None/None

Ans.) Web Browser/Web Browser

Q-7.
__ ਇੰਟਰਨੈਟ ਰਾਹੀਂ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਪ੍ਰਕਿਰਿਆ ਹੈ।
Action or activity of buying goods or services over the Internet is known as ____
Q-2. Fill in the Blanks  

1) Internet Surfing/Internet Surfing
2) Online Shopping/Online Shopping
3) None/None
4) None/None

Ans.) Online Shopping/Online Shopping

Q-8.
____ ਇੱਕ ਵੈੱਬ-ਅਧਾਰਤ ਉਪਕਰਣ ਹੈ ਜੋ ਉਪਭੋਗਤਾਵਾਂ ਨੂੰ ਵਰਲਡ ਵਾਈਡ ਵੈੱਬ 'ਤੇ ਜਾਣਕਾਰੀ ਲੱਭਣ ਦੇ ਯੋਗ ਕਰਦਾ ਹੈ।
______ is a web-based tool that enables users to locate information on the World Wide Web.
Q-3. Fill in the Blanks  

1) Search Engine/Search Engine
2) Finding/Finding
3) None/None
4) None/None

Ans.) Search Engine/Search Engine

Q-9.
ਇੱਕ ਖੋਜ ਸ਼ਬਦ ਨੂੰ ____________ ਵਿਚ ਲਿਖਣਾ, ਖੋਜ ਇੰਜਨ ਨੂੰ ਉਸ ਖ਼ਾਸ ਸ਼ਬਦ ਜਾਂ ਵਾਕਾਂਸ਼ ਨੂੰ ਖੋਜਣ ਲਈ ਕਹਿੰਦਾ ਹੈ।
Enclosing a search term within__________ prompts the search engine to search for that specific word or phrase.
Q-4. Fill in the Blanks  

1) Quotation Mark/Quotation Mark
2) Question Mark/Question Mark
3) None/None
4) None/None

Ans.) Quotation Mark/Quotation Mark

Q-10.
ਇੱਕ ____________ਦੇ ਗਾਹਕ (Subscribtion) ਬਣੇ ਬਿਨਾਂ ਸਾਡੇ ਕੋਲ ਇੰਟਰਨੈਟ ਦਾ ਕੋਈ ਕੁਨੈਕਸ਼ਨ ਨਹੀਂ ਹੋਵੇਗਾ।
Without a subscription with ______________, we won't have a connection to the Internet.
Q-5. Fill in the Blanks  

1) Information Service Provider/Information Service Provider
2) Internet Service Provider/Internet Service Provider
3) None/None
4) None/None

Ans.) Internet Service Provider/Internet Service Provider

Q-11.
ਇੱਕ ਕੰਪਨੀ ਜੋ ਵਿਅਕਤੀਆਂ ਅਤੇ ਸੰਗਠਨਾਂ ਨੂੰ ਇੰਟਰਨੈਟ ਕੂਨੈਕਸ਼ਨ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ, ਨੂੰ _______ ਕਹਿੰਦੇ ਹਨ।
A company that provides Internet connections and services to individuals and organizations is known as__________?
Q-1. Very Short Answer Type Questions  

1) Internet Service Provider/Internet Service Provider
2) Information Service Provider/Information Service Provider
3) None/None
4) None/None

Ans.) Internet Service Provider/Internet Service Provider

Q-12.
HTTPS ਦਾ ਪੂਰਾ ਨਾਮ ਕੀ ਹੈ?
What is the full form of HTTPS?
Q-2. Very Short Answer Type Questions  

1) Hyper Text Transfer Protocol/Hyper Text Transfer Protocol
2) Hyper Text Transmission Protocol/Hyper Text Transmission Protocol
3) None/None
4) None/None

Ans.) Hyper Text Transfer Protocol/Hyper Text Transfer Protocol

Q-13.
ਸਿਰਫ ਨੌਕਰੀ ਲਭੱਣ ਲਈ ਕਿਹੜਾ ਟੂਲ ਵਰਤਿਆ ਜਾਂਦਾ ਹੈ?
Which tool is used to search only for job?
Q-3. Very Short Answer Type Questions  

1) Job Search Engines/Job Search Engines
2) Job Service Engines/Job Service Engines
3) None/None
4) None/None

Ans.) Job Search Engines/Job Search Engines

Q-14.
ਇੱਕ ਵੈੱਬ ਪੇਜ਼ ਦੇ ਐਡਰੈੱਸ ਨੂੰ ਸੇਵ ਕਰਨ ਦੇ ਤਰੀਕੇ ਨੂੰ ਕੀ ਕਹਿੰਦੇ ਹਨ?
What is the method of saving a web page’s address called?
Q-4. Very Short Answer Type Questions  

1) History/History
2) Bookmark or Favorites/Bookmark or Favorites
3) None/None
4) None/None

Ans.) Bookmark or Favorites/Bookmark or Favorites

Q-15.
ਕਿਸੇ ਇੱਕ ਓਪਨ ਕੰਟੈਂਟ ਆਨਲਾਈਨ ਇਨਸਾਈਕਲੋਪੀਡੀਆ ਦਾ ਨਾਮ ਦਸੋ।
Name any one free, open content online encyclopedia.
Q-5. Very Short Answer Type Questions  

1) wikipedia.com/wikipedia.com
2) wikimedia.com/wikimedia.com
3) None/None
4) None/None

Ans.) wikipedia.com/wikipedia.com