post

11th (ਕੰਪਿਊਟਰ ਸਾਇੰਸ/Computer Science) - 2026-27

ਪਾਠ-3/Chapter-3
Cyber threats and security/Cyber Threats and Security





Q-1.
‘ਸਾਈਬਰ’ ਸ਼ਬਦ ਹੇਠ ਲਿਖੇ ਕਿਸ ਸ਼ਬਦ ਤੋਂ ਲਿਆ ਗਿਆ ਹੈ?
Cyber word is taken among which of these?
Q-1. Objective  

1) ਸਾਈਬਰ ਕ੍ਰਾਇਮ/Cybercrime
2) ਸਾਈਬਰਨੇਟਿਕ/Cybernetic
3) ਸਾਈਬਰ ਅਟੈਕ/Cyber-attack
4) ਸਾਈਬਰ ਸੁਰੱਖਿਆ/Cyber security

Ans.) ਸਾਈਬਰਨੇਟਿਕ/Cybernetic

Q-2.
ਸਾਫਟਵੇਅਰ ਜਾਂ ਹੋਰ ਕੰਪਿਊਟਰ ਅਧਾਰਿਤ ਸਮੱਗਰੀ ਦੀ ਕਾੱਪੀ ਕਰਕੇ ਅੱਗੇ ਵੇਚਣ ਨੂੰ ਕੀ ਕਿਹਾ ਜਾਂਦਾ ਹੈ?
Copying and selling of software or any computer-based material is known as:
Q-2. Objective  

1) ਫਿਸ਼ਿੰਗ/Phishing
2) ਸਟਾੱਕਿੰਗ/Stalking
3) ਪਾਇਰੇਸੀ/Piracy
4) ਹੈਕਿੰਗ/Hacking

Ans.) ਪਾਇਰੇਸੀ/Piracy

Q-3.
ਉਹ ਕਿਹੜਾ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਇੱਕ ਜਾਸੂਸ ਦੀ ਤਰਾਂ ਕੰਮ ਕਰਦਾ ਹੈ?
A malware which acts like a spy in computer system:
Q-3. Objective  

1) ਸਪਾਈਵੇਅਰ/Spyware
2) ਕੰਪਿਊਟਰ ਵਾਇਰਸ/Computer virus
3) ਐਡਵੇਅਰ/Adware
4) ਰੈਨਸਮਵੇਅਰ/Ransomware

Ans.) ਸਪਾਈਵੇਅਰ/Spyware

Q-4.
ਉਹ ਕਿਹੜੀ ਸੁਰੱਖਿਆ ਤਕਨੀਕ ਹੈ ਜੋ ਕਿਸੇ ਪਾਸਵਰਡ ਨੂੰ ਵਿਸ਼ੇਸ ਚਿੰਨਾਂ ਵਿੱਚ ਬਦਲ ਦਿੰਦੀ ਹੈ?
Which type of security technique which converts password to special signs?
Q-4. Objective  

1) ਸਖਤ ਪਾਸਵਰਡ/Strong password
2) ਫਾਇਰਵਾਲ/Firewall
3) ਡਿਜ਼ੀਟਲ ਸਿਗਨੇਚਰ/Digital signature
4) ਇਨਕ੍ਰਿਪਸ਼ਨ/Encryption

Ans.) ਇਨਕ੍ਰਿਪਸ਼ਨ/Encryption

Q-5.
ਆਈ.ਟੀ. ਐਕਟ 2000 ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
IT act 2000 is known by which another name?
Q-5. Objective  

1) ਆਈ.ਟੀ. ਐਕਟ 2008/IT act 2008
2) ਆਈ.ਟੀ.ਏ. 2000/ITA 2000
3) ਇਨਫਰਮੇਸ਼ਨ ਐਕਟ/Information act
4) ਇੰਕਮ ਟੈਕਸ ਐਕਟ/Income tax act

Ans.) ਆਈ.ਟੀ.ਏ. 2000/ITA 2000

Q-6.
ਉਹ ਇਲੈਕਟ੍ਰੋਨਿਕ ਵਾਤਾਵਰਨ ਜਿਸ ਵਿੱਚ ਇੰਟਰਨੈੱਟ ਯੂਜ਼ਰ ਆਪਸੀ ਸੰਚਾਰ ਕਰਦੇ ਹਨ?
An electronic environment in which internet users communicate with each other:
Q-6. Objective  

1) ਵਰਲਡ ਵਾਈਡ ਵੈੱਬ/World Wide Web
2) ਇੰਟਰਨੈੱਟ/Internet
3) ਸਾਈਬਰ ਸਪੇਸ/Cyber Space
4) ਸਾਈਬਰ ਕੈਫੇ/Cyber Cafe

Ans.) ਸਾਈਬਰ ਸਪੇਸ/Cyber Space

Q-7.
...................... ਕੰਪਿਊਟਰ ਪ੍ਰਣਾਲੀ ਨੂੰ ਦੂਸ਼ਿਤ ਕਰ ਦਿੰਦੇ ਹਨ।
.................. corrupt the computer system.
Q-1. Fill in the Blanks  

1) ਮਾਲਵੇਅਰ/Malware
2) ਫਾਇਰਵਾਲ/Firewall
3) None/None
4) None/None

Ans.) ਮਾਲਵੇਅਰ/Malware

Q-8.
.................. ਇੱਕ ਡਿਜ਼ੀਟਲ ਕੋਡ ਹੁੰਦਾ ਹੈ ਜੋ ਕਿਸੇ ਆੱਨਲਾਈਨ ਦਸਤਾਵੇਜ਼ ਨੂੰ ਵੈਰੀਫਾਈ ਕਰਦਾ ਹੈ।
................ is a digital code which is used to Transmit or verify documents online.
Q-2. Fill in the Blanks  

1) ਆਨਲਾਈਨ ਸਿਗਨੇਚਰ/Online Signature
2) ਡੀਜ਼ੀਟਲ ਸਿਗਨੇਚਰ/Digital Signature
3) None/None
4) None/None

Ans.) ਡੀਜ਼ੀਟਲ ਸਿਗਨੇਚਰ/Digital Signature

Q-9.
ਐਂਟੀਵਾਈਰਸ ਸਾਫਟਵੇਅਰ ਸਾਡੇ ਕੰਪਿਊਟਰ ਨੂੰ ................. ਤੋਂ ਸੁਰੱਖਿਅਤ ਕਰਦਾ ਹੈ।
Antivirus software keeps our computer safe from .................
Q-3. Fill in the Blanks  

1) ਵਾਇਰਸ/Virus
2) ਫਾਇਰਵਾਲ/Firewall
3) None/None
4) None/None

Ans.) ਵਾਇਰਸ/Virus

Q-10.
ਕੰਪਿਊਟਰ ਅਧਾਰਿਤ ਪ੍ਰਣਾਲੀ ਵਿੱਚ ਇੱਕ ਸੁਰੱਖਿਆ ਕੰਧ ਦੀ ਤਰਾਂ ਕੰਮ ਕਰਦੀ ਹੈ।
acts as secure wall in the computer system.
Q-4. Fill in the Blanks  

1) ਫਾਇਰਵਾਲ/Firewall
2) ਮਾਲਵੇਅਰ/Malware
3) None/None
4) None/None

Ans.) ਫਾਇਰਵਾਲ/Firewall

Q-11.
ਕੋਈ ਅਣ-ਅਧਿਕਾਰਿਤ ਵਿਅਕਤੀ ................... ਦੁਆਰਾ ਕਿਸੇ ਵੈੱਬ ਸਾਈਟ ਵਿੱਚ ਬਦਲਾਅ ਕਰ ਸਕਦਾ ਹੈ।
Any unauthorized person alters the website with the use of ................
Q-5. Fill in the Blanks  

1) ਵੈਬ ਜੈਕਿੰਗ/Web Jacking
2) ਇੰਟਰਨੈਟ ਜੈਕਿੰਗ/Inernet Jacking
3) None/None
4) None/None

Ans.) ਵੈਬ ਜੈਕਿੰਗ/Web Jacking

Q-12.
ਇੰਟਰਨੈਟ ਨਾਲ ਜੁੜੇ ਸਾਰੇ ਸਰਵਰਾਂ ਦੇ URL ਐਡਰੈੱਸ .................. ਤੇ ਸਟੋਰ ਹੁੰਦੇ ਹਨ।
The URL addresses of all servers connected to the Internet are stored at .................
Q-6. Fill in the Blanks  

1) WWW/WWW
2) ਫਾਇਰਵਾਲ/Firewall
3) None/None
4) None/None

Ans.) WWW/WWW

Q-13.
IT
IT
Q-1. Abbreviation  

1) Information Technology/Information Technology
2) Internet Technology/Internet Technology
3) Inform Technology/Inform Technology
4) Information Technique/Information Technique

Ans.) Information Technology/Information Technology

Q-14.
WWW
WWW
Q-2. Abbreviation  

1) Wide World Web/Wide World Web
2) World Wide Web/World Wide Web
3) Web World Wide/Web World Wide
4) All of these/All of these

Ans.) World Wide Web/World Wide Web

Q-15.
CERT-IN
CERT-IN
Q-3. Abbreviation  

1) Indian Computer Emergency Response Team/Indian Computer Emergency Response Team
2) Information Computer Emergency Response Team/Information Computer Emergency Response Team
3) Internet Computer Emergency Response Team/Internet Computer Emergency Response Team
4) Indian Computer Emergency Response Technology/Indian Computer Emergency Response Technology

Ans.) Indian Computer Emergency Response Team/Indian Computer Emergency Response Team

Q-16.
ITA-2000
ITA-2000
Q-4. Abbreviation  

1) Indian Technology Act 2000/Indian Technology Act 2000
2) Internet Technology Act 2000/Internet Technology Act 2000
3) Information Technology Act 2000/Information Technology Act 2000
4) All of these/All of these

Ans.) Information Technology Act 2000/Information Technology Act 2000

Q-17.
URL
URL
Q-5. Abbreviation  

1) Uniform Resource Locator/Uniform Resource Locator
2) Unordered Resource Locator/Unordered Resource Locator
3) Uniform Request Locator/Uniform Request Locator
4) All of these/All of these

Ans.) Uniform Resource Locator/Uniform Resource Locator