Q.

ਜੇਕਰ ਐਰੇ (Array) ਦਾ ਸਾਈਜ਼ ਇਸ ਨੂੰ ਸ਼ੁਰੂਆਤੀ ਦਿੱਤੇ ਗਏ ਸਾਈਜ਼ ਤੋਂ ਵੱਧ ਜਾਂਦਾ ਹੈ ਤਾਂ ਇਹ ਆਪਣੇ ਆਪ ਨੂੰ ਵਧਾ ਲੈਂਦਾ ਹੈ ?
If the size of the array exceeds the size given to it initially, does it increase itself?

Chapter-8 | Arrary Part-2 | Arrary Part-2

1) ਸਹੀ/True
2) ਗਲਤ/False

Ans.) ਗਲਤ/False