11th (ਕੰਪਿਊਟਰ ਸਾਇੰਸ/Computer Science) - 2026-27

ਪਾਠ-8/Chapter-8
Arrary Part-2/Arrary Part-2





Q-1.
ਪ੍ਰੋਗਰਾਮ ਦੇ ਇਕ ਆਈਡੈਂਟੀਫਾਈਰ (Identifier) ਨੂੰ ਇਕ ਕਾਂਸਟੈਂਟ (constant) ਨਾਲ ਬਦਲਣ ਦੀ ਪ੍ਰੀਕਿਰਿਆ ਨੂੰ ............ ਕਹਿੰਦੇ ਹਨ।
The process of replacing a program's Identifier with a constant is called ............
Q-1. Objective  

1) /Marco Subsitiution
2) /matrix
3) /Both A & B
4) /None of these

Ans.) /Marco Subsitiution

Q-2.
................. ਫੰਕਸ਼ਨ (Function) ਇਕ ਸਟੈਂਡਰਡ (standard) ਇਨਪੁਟ ਡੀਵਾਈਸ (device) ਤੋਂ ਸ਼ਬਦ (character) ਪੜ੍ਹਨ ਲਈ ਵਰਤਿਆਂ ਜਾਂਦਾ ਹੈ ?
................. Function is used to read character from a standard input device?
Q-2. Objective  

1) /gets()
2) /getch()
3) /putch()
4) /puts()

Ans.) /getch()

Q-3.
................. ਫੰਕਸ਼ਨ (Function) ਇਕ ਸਮੇ ਤੇ ਇਕ ਹੀ ਸ਼ਬਦ ਆਉਟਪੁੱਟ-ਯੰਤਰ (Output Device) ਤੇ ਲਿਖਣ ਲਈ ਵਰਤਿਆਂ ਜਾਂਦਾ ਹੈ ?
................. Function is used to write the same word at the same time on the Output Device?
Q-3. Objective  

1) /putch()
2) /getch()
3) /puts()
4) /gets()

Ans.) /putch()

Q-4.
ਜੇਕਰ ਪੜ੍ਹੇ ਗਏ character, ਨਿਸ਼ਚਿਤ ਨੰਬਰਾ ਨਾਲ ਘੱਟ ਹਨ ਤਾਂ ਅਣਭਰੀਆਂ ਥਾਵਾਂ................. ਨਾਲ ਭਰੀਆਂ ਜਾਣਗੀਆਂ।
If the read character is less than the specified number, the unknown places will be filled with ..................
Q-4. Objective  

1) /"\x0"
2) /"\x1"
3) /"Both A & B"
4) /"None of these"

Ans.) /"\x0"

Q-5.
ਦੋ ਡਾਇਮੈਨਸ਼ਨਲ ਐਰੇ (Two Dimensional Array) ਨੂੰ ਆਮ ਤੌਰ ਤੇ.................. ਕਿਹਾ ਜਾਂਦਾ ਹੈ ?
Two Dimensional Arrays Usually called ..................?
Q-5. Objective  

1) /subscript
2) /matrix
3) /Both A & B
4) /None of these

Ans.) /matrix

Q-6.
ਦੋ ਡਾਇਮੈਨਸ਼ਨਲ ਐਰੇ (Two Dimensional Array) ਦੇ ਐਲੀਮੈਂਟ (element) ਲਾਈਨ ਵਿਚ ਰੱਖੇ ਜਾਂਦੇ ਹਨ।
The elements of the two Dimensional Array are placed in the line.
Q-1. True/False  

1) ਸਹੀ/True
2) ਗਲਤ/False

Ans.) ਸਹੀ/True

Q-7.
ਐਰੇ (Array) ਦੇ ਐਲੀਮੈਂਟ (element) ਉਸ ਦੀ Subscript ਦੇ ਅਨੁਸਾਰ Access ਕੀਤੇ ਜਾ ਸਕਦੇ ਹਨ ?
Can elements of an array be accessed according to their Subscript?
Q-2. True/False  

1) ਸਹੀ/True
2) ਗਲਤ/False

Ans.) ਗਲਤ/False

Q-8.
ਸ਼ਬਦਾਂ ਦੀ ਕਤਾਰ ਨੂੰ ਦੋ ਡਾਇਮੈਨਸ਼ਨਲ ਐਰੇ (Two Dimensional Array) ਦੀ ਸੂਚੀ ਵਿਚ ਰੱਖਿਆ ਜਾਂਦਾ ਹੈ ?
The rows of words are listed in the Two Dimensional Array?
Q-3. True/False  

1) ਸਹੀ/True
2) ਗਲਤ/False

Ans.) ਗਲਤ/False

Q-9.
5 ਕਤਾਰ (Rows) ਤੇ 3 ਕਾਲਮ (Columns) ਵਾਲੇ ਐਰੇ (Array) ਵਿਚ 8 ਐਲੀਮੈਂਟ (element) ਹੋਣਗੇ ?
An array with 5 rows and 3 columns will have 8 elements?
Q-4. True/False  

1) ਸਹੀ/True
2) ਗਲਤ/False

Ans.) ਗਲਤ/False

Q-10.
ਜੇਕਰ ਐਰੇ (Array) ਦਾ ਸਾਈਜ਼ ਇਸ ਨੂੰ ਸ਼ੁਰੂਆਤੀ ਦਿੱਤੇ ਗਏ ਸਾਈਜ਼ ਤੋਂ ਵੱਧ ਜਾਂਦਾ ਹੈ ਤਾਂ ਇਹ ਆਪਣੇ ਆਪ ਨੂੰ ਵਧਾ ਲੈਂਦਾ ਹੈ ?
If the size of the array exceeds the size given to it initially, does it increase itself?
Q-5. True/False  

1) ਸਹੀ/True
2) ਗਲਤ/False

Ans.) ਗਲਤ/False