Password | eWord | COMPUTER SCIENCE | CSPunjab.Com

CSPunjab

Video : e-Word

COMPUTER SCIENCE

Innovative tech professional with 17+ years of experience working as a Government Computer Faculty & Programmer. Capable of working with a variety of technology and software solutions and managing databases. Valuable team member who has experience diagnosing problems and developing solutions.

When there's a task that can be done manually in 10 minutes but you find a way to automate it in 10 days. I'm gonna do what's called a Programmer move.

ਇਕ ਪਾਸਵਰਡ ਗੁਪਤ ਅੱਖਰਾਂ ਜਾਂ ਸ਼ਬਦਾਂ ਦਾ ਇੱਕ ਸਮੂਹ ਹੁੰਦਾ ਹੈ ਜੋ ਡਿਜਿਟਲ ਸਿਸਟਮ ਤੱਕ ਪਹੁੰਚ ਨੂੰ ਪ੍ਰਮਾਣਿਤ ਕਰਨ ਅਤੇ ਸੁਰੱਖਿਅਤ ਕਰਨ ਲਈ ਵਰਤਿਆ ਜਾਂਦਾ ਹੈ।  ਪਾਸਵਰਡ ਨਾਲ ਇਹ ਯਕੀਨੀ ਬਨਾਉਣ ਵਿਚ ਮਦਦ ਮਿਲਦੀ ਹੈ ਕਿ ਕੰਪਿਊਟਰ ਜਾਂ ਡਾਟਾ ਸਿਰਫ ਉਹਨਾਂ ਨੂੰ ਦੇਖਣ ਜਾਂ ਉਹਨਾਂ ਤੱਕ ਪਹੁਚ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। 

ਇਕ ਮਜ਼ਬੂਤ ਪਾਸਵਰਡ ਇਕ ਪ੍ਰਭਾਵਸ਼ਾਲੀ ਪਾਸਵਰਡ ਹੁੰਦਾ ਹੈ ਜਿਸਨੂੰ ਤੋੜਨਾ ਔਖਾ ਹੁੰਦਾ ਹੈ।  ਇਕ ਦੁਕਵੇ ਪਾਸਵਰਡ ਲਈ ਮਾਪਦੰਡ ਦਸ ਜਾ ਵੱਧ ਵੱਡੇ ਛੋਟੇ ਅੱਖਰ (ਜਿੰਨੇ ਗੁੰਝਲਦਾਰ, ਉਨ੍ਹੇ ਬਿਹਤਰ) ਹਨ।  ਜਿਸ ਵਿਚ ਕੁਝ ਵਿਸ਼ੇਸ਼ ਅੱਖਰ ਵੀ ਸ਼ਾਮਿਲ ਹੋ ਸਕਦੇ ਹਨ, ਜਿਵੇ ਵਿਸਮਿਕ ਚਿੰਨ੍ਹ (!), ਡਾਲਰ ਚਿੰਨ੍ਹ ($), ਜਾਂ ਪ੍ਰਤੀਸ਼ਤ ਚਿੰਨ੍ਹ (%)।  ਹੇਠਾਂ ਇੱਕ ਮਜ਼ਬੂਤ ਪਾਸਵਰਡ ਦੀ ਇਕ ਉਦਾਹਰਣ ਹੈ ਜਿਸ ਵਿੱਚ ਵੱਡੇ ਅਤੇ ਛੋਟੇ ਅੱਖਰ ਅਤੇ ਕਈ ਵਿਸ਼ੇਸ਼ ਅੱਖਰ ਹਨ। 

ਉਦਾਹਰਣ ਲਈ , "ਮੇਰਾ ਸ਼ੋਕ ਆਨਲਾਈਨ ਜੁੱਤੇ ਖਰੀਦਣਾ ਹੈ" ਵਾਕੰਸ਼ "Myho88y!$buYing$HO3$0nlin3" ਵਿਚ ਬਦਲ ਸਕਦਾ ਹੈ। 

A Password is a set of secret characters or words used to authenticate access to and secure a digital system. Installing passwords help ensure that computers or data can only be accessed by those granted the right to view or access them.
A strong password is an effective password that would be difficult to break. The criteria for a suitable password is ten or more uppercase and lowercase characters (the more complex, the better). It also may include some special characters, like an exclamation mark (!), dollar sign ($), or percent symbol (%). Below is an example of a strong password containing uppercase and lowercase characters and several special characters. For example, the phrase "my hobby is buying shoes online" can convert to "Myho88y!$ buYing$HO3$ 0nlin3."

ਦਿਲਚਸਪ ਤੱਥ :

ਪਾਸਵਰਡਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਦੇ ਅਨੁਸਾਰ ਹੇਠਾਂ ਦਿੱਤੇ ਪਾਸਵਰਡ 2021 ਵਿਚ ਸਿਖਰ ਦੇ 10 ਸਭ ਤੋਂ ਆਮ ਪਾਸਵਰਡ ਹਨ।  

123456, 123456789, qwerty, password, 12345, qwerty123, 1q2w3e, 12345678, 111111, 1234567890

Interesting Facts:

According to CyberNews the following passwords are the top 10 most common passwords in 2021. 123456, 123456789, qwerty, password, 12345, qwerty123, 1q2w3e, 12345678, 111111, 1234567890.

Admin